More Gurudwara Wiki  Posts
ਸਮੂਹਿਕ ਅਰਦਾਸ ਪਹਿਲੀ ਵਾਰ – 16 ਅਗਸਤ ਨੂੰ


ਸਮੂਹਿਕ ਅਰਦਾਸ ਪਹਿਲੀ ਵਾਰ – 16 ਅਗਸਤ ਨੂੰ
ਅਗਸਤ 1947 ਨੂੰ ਹਿੰਦੁਸਤਾਨ ਪਾਕਿਸਤਾਨ ਬਣਿਆ। ਹਰ ਸਾਲ 14 ਅਗਸਤ ਨੂੰ ਪਾਕਿਸਤਾਨ ਜਸ਼ਨ ਏ ਆਜ਼ਾਦੀ ਮਨਾਉਂਦਾ ਤੇ 15 ਅਗਸਤ ਨੂੰ ਹਿੰਦੋਸਤਾਨ ਆਜ਼ਾਦੀ ਦਿਵਸ ਮਨਾਉਂਦਾ ਹੈ।
ਪਰ ਇਸ ਸਮੇਂ ਜੋ ਪੰਜਾਬ ਦੀ ਵੰਡ ਤੇ ਉਜਾੜਾ ਹੋਇਆ। ਬਾਡਰ ਦੀ ਲੀਕ ਨਿਕਲੀ। ਜਿਸ ਕਰਕੇ ਲੱਖਾਂ ਲੋਕ (ਖਾਸ ਕਰਕੇ ਸਿੱਖ) ਮਾਰੇ ਗਏ। ਅਰਬਾਂ ਖਰਬਾਂ ਦਾ ਮਾਲੀ ਨੁਕਸਾਨ , ਇੱਜ਼ਤਾਂ ਲੁੱਟੀਆਂ , ਘਰੋਂ ਬੇਕਾਰ ਹੋਏ , ਪਰਿਵਾਰ ਉੱਜੜੇ , ਉਹ ਦੋਵਾਂ ਮੁਲਕਾਂ ਚੋਂ ਕਿਸੇ ਨੂੰ ਵੀ ਯਾਦ ਨਹੀਂ।
ਪਰ 75 ਸਾਲਾਂ ਚ ਪਹਿਲੀ ਉਹਨਾਂ ਕਰਮਾਂ ਮਾਰੀਆਂ, ਕੁਰਲਉਦੀਆਂ ਰੂਹਾਂ ਦੀ ਗੁਰੂ ਮਾਲਕ ਨੇ ਸੁਣੀ ਆ।
ਗੁਰੂ ਕਿਰਪਾ ਨਾਲ 14 ਅਗਸਤ ਨੂੰ ਧੁਰ ਕੀ ਬਾਣੀ ਦਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਊ ਤੇ 16 ਅਗਸਤ ਨੂੰ ਭੋਗ ਪਾ ਕੇ 10 ਲੱਖ ਤੋਂ ਵੱਧ ਜਾਨਾਂ ਗਵਾ ਗਏ ਪ੍ਰਾਣੀਆਂ ਦੀ ਆਤਮਿਕ ਸ਼ਾਂਤੀ ਲਈ...

ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸਰਵ ਉਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ 9 ਵਜੇ ਅਰਦਾਸ ਬੇਨਤੀ ਹੋਵੇਗੀ।
ਅਸੀ ਆਪਣੇ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਇਤਹਾਸਕ ਪੋਸਟਾਂ ਪਾ ਕੇ ਇਸ ਅਰਦਾਸ ਲਈ ਬੇਨਤੀ ਕਰ ਰਹੇ ਹਾਂ। ਸਤਿਗੁਰੂ ਮਹਾਰਾਜੇ ਨੇ ਮਿਹਰ ਕੀਤੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਹੋ ਰਹੀ ਆ . ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸੀ ਤਹਿ ਦਿਲੋਂ ਧੰਨਵਾਦ ਕਰਦੇ ਆ। ਬੇਨਤੀ ਕਰਾਂਗੇ ਕਿ ਹਰ ਸਾਲ ਇਸ ਤਰ੍ਹਾਂ 16 ਤਰੀਕ ਨੂੰ ਅਰਦਾਸ ਕੀਤੀ ਜਾਵੇ।
ਨੋਟ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਦਾ ਪੱਤਰ ਨਾਲ ਐਡ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)