More Punjabi Kavita  Posts
ਅੰਮੜੀ ਦੇ ਵਿਹੜੇ


ਅੰਮੜੀ ਦੇ ਵਿਹੜੇ ਮਾਣੇ,
ਖੁਸ਼ੀਆਂ ਤੇ ਖੇੜੇ ।
ਨਾ ਕੋਈ ਫਿਕਰ ਸੀ ,
ਤੇ ਨਾ ਕੋਈ ਝੇੜੇ ।
ਦੁੱਖ-ਸੁੱਖ ਆਉਂਦੇ ਸੀ,
ਭਾਵੇਂ ਬਥੇਰੇ ।
ਮਿਲਜੁਲ ਕੇ ਕਰ ,
ਲੈਂਦੇ ਸੀ ਨਿਬੇੜੇ ।
ਭੈਣ- ਭਰਾ ਹੁੰਦੇ ਸੀ ,
ਸਾਂਹਾਂ ਦੇ ਨੇੜੇ ।
ਹੋਏ ਵੱਡੇ ਤਾਂ ਪੈ ਗਏ,
...

ਆਪੋ-ਆਪਣੇ ਝਮੇਲੇ।
ਮਾਂ ਦੇ ਜਾਇਆ ਨਾਲ,
ਹੁਣ ਸਬੱਬੀ ਹੁੰਦੇ ਮੇਲੇ।
ਜਦ ਵੀ ਇੱਕਠੇ ਹੋਈਏ,
ਭੈਣਾ ਤੇ ਵੀਰੇ ।
ਉਸ ਦਿਨ ਰੋਣਕ ਲੱਗਦੀ,
ਬਾਬਲ ਦੇ ਵਿਹੜੇ।
ਅੰਮੜੀ ਦੇ ਵਿਹੜੇ,
ਖੁਸ਼ੀਆ ਤੇ ਖੇੜੇ।
✍️ਕਮਲਜੀਤ ਕੌਰ ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)