ਪਤੰਗ -2
ਕੋਠੇ ਚੜ੍ਹ ਕੇ ਪਤੰਗ ਚੜ੍ਹਾਉਂਦੇ ਨੇ।
ਡਿੱਗ ਕੇ ਲੱਤ ਬਾਂਹ ਤੁੜਵਾਉਂਦੇ ਨੇ।
ਇਹ ਫਿਰ ਵੀ ਬਾਜ਼ ਨਾ ਆਉਂਦੇ ਨੇ,
ਪਤੰਗ ਦੀ ਹੈ ਖੇਡ ਨਿਆਰੀ।
ਪਤੰਗ ਚੜ੍ਹਾ ਉੱਚੀ ਆਸਮਾਨ ਤੇ, />
ਫਿਰ ਦਿਨੇ ਦਿਖਾਂਦੇ ਤਾਰੇ।
ਫਿਰ ਨੇ ਵੰਗਾਰਦੇ।
ਸਰਾ ਦਿੰਦੇ ਪੇਚਾ ਪਾ,
ਫਿਰ ਖਿੱਚਾਂ ਮਾਰਦੇ।
ਡੋਰ ਨੂੰ ਸਮਝਣ ਆਰੀ।
ਚਿੜ ਅਜਿਹੇ ਕਰਦੇ ਕਾਰੇ।
@©®™✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Uploaded By:ਸਰਬਜੀਤ ਸੰਗਰੂਰਵੀ
Related Posts
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories