More Punjabi Stories  Posts
ਇਕ ਆਸ ਦੁਬਾਰਾ ਮਿਲਣ ਦੀ


ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਕਰਨਾ ਅੱਜਕੱਲ੍ਹ ਗੁਨਾਹ ਹੁੰਦਾ ਆਪਾਂ ਦੋਵੇ ਆਣਜਾਣ ਇਸ ਰਸਤੇ ਤੇ ਤੁਰ ਚੱਲੇ ਪਤਾ ਨੀ ਕਿੱਥੇ ਲੈਕੇ ਜਾਵੇਗਾ ਸਾਨੂੰ ਬਸ ਇਕ ਦੁਸਰੇ ਦਾ ਦਿਲੋ ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਉਸਨੇ...

ਕੁੱਝ ਮਹੀਨੇ ਗੱਲ ਨਾ ਕਰਨ ਤੋ ਮਨਾਂ ਕੀਤਾ ਮੈ ਉਹਦੀ ਮਜਬੂਰੀ ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ ਬਹੁਤ ਟਾਈਮ ਨਿਕਲ ਗਿਆ 12th ਦੇ ਪੇਪਰ ਵੀ ਮੁੱਕ ਗਏ ਪਰ ਉਹਦਾ ਮੈਸਜ ਨਾ ਉਹ ਬਹੁਤ ਟੈਨਸ਼ਨ ਚ ਰਹਿੰਦਾ ਇਕ ਦਿਨ ਰੱਬ ਨੀ ਉਸਦੇ ਪਿਆਰ ਨੂੰ ਦੇਖ ਕੇ ਉਸ ਕੁੜੀ ਦੀ ਪਿੰਡ ਦੀ ਕੁੜੀ ਮਿਲੀ ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿੰਨਾ ਦਿਨਾਂ ਚ ਉਹ ਇੰਤਜਾਰ ਕਰ ਰਿਹਾਂ ਸੀ ਉਹ ਉਹਨਾਂ ਦਿਨਾਂ ਚ ਭੁੱਲਾਂ ਰਹੀ ਸੀ ਉਸਨੂੰ ਉਹਨਾਂ ਦੀ ਆਖਰੀ ਬਾਰ ਗੱਲ ਹੋਈ ਤੇ ਉਹਨੇ ਆਪਣੀ life ਚੋ ਜਾਣ ਲਈ ਕਿਹਾ ਨਾ ਉਹ ਕੁੜੀ ਦੀਆ ਅੱਖਾਂ ਸਾਫ ਕਰ ਸਕਿਆ ਨਾ ਉਹ ਮੁੰਡਾ ਉਹਦੀਆਂ ਸਾਰੇ ਅਰਮਾਨ ਟੁੱਟ ਗਏ ਤੇ ਉਹ ਦੋਨੋ ਹਮੇਸ਼ਾ ਲਈ ਚੁੱਪ ਹੋਕੇ ਰਿਹ ਗਏ ਉਹ ਰੋਜ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਉਹ ਕੁੜੀ ਤੇ ਉਹ ਮੁੰਡਾ ਮਿਲਣ ਦੀ ਆਸ ਰੱਖਦੇ ਹੋਣ ਪਰ ਕਿ ਉਹਨਾਂ ਦੇ ਘਰਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ ਦੀ ਸੁਣੇਗਾ ?

Submitted By:- Jatinder singh

...
...



Uploaded By:breakup story
Uploaded By:Cute Love Story
Uploaded By:happy love story
Uploaded By:Hindi Love Story
Uploaded By:Indian Love Story
Uploaded By:pakistan love story
Uploaded By:Punjabi Love Story
Uploaded By:sad love story
Uploaded By:Urdu Love Story

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)