More Manila News  Posts
ਭਾਰਤੀ ਦੂਤਾਵਾਸ ਮਨੀਲਾ ਵਲੋਂ ਜਰੂਰੀ ਸੂਚਨਾ


ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਜਿਹਨਾਂ ਭਾਰਤੀ ਨਾਗਰਿਕਾਂ ਨੇ ਅਗਸਤ 2020 ਵਿੱਚ ਰਜਿਸਟ੍ਰੇਸ਼ਨ ਕੀਤੀ ਸੀ ਉਹਨਾਂ ਲਈ ਟਿਕਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪਰ ਹਾਲੇ ਵੀ ਏਅਰ ਇੰਡੀਆ ਦੇ ਜਹਾਜ਼ ਵਿੱਚ ਕੁਝ ਸੀਟਾਂ ਬਚੀਆਂ ਹਨ ਜੋ ਕਿ ਬੁੱਧਵਾਰ 16 ਸਤੰਬਰ, ਬੁੱਧਵਾਰ ਨੂੰ ਭਾਰਤ ਜਾਵੇਗੀ। ਜੇ ਤੁਸੀਂ ਰਜਿਸਟ੍ਰੇਸ਼ਨ ਕੀਤੀ ਕੀਤੀ ਹੋਈ ਹੈ ਅਤੇ ਸਾਰੇ ਦਸਤਾਵੇਜ਼ ਪੂਰੇ ਹਨ ਜੋ ਕਿ ਫਿਲਪਾਈਨ ਛੱਡਣ ਤੋਂ ਪਹਿਲਾਂ ਲੋੜੀਦੇ ਹਨ , ਤੇ ਤੁਸੀਂ 16 ਸਤੰਬਰ, ਬੁੱਧਵਾਰ ਵਾਲੀ ਉਡਾਣ ਵਿੱਚ ਜਾਣਾ ਚਾਹੁੰਦੇ ਹੋ ਤਾਂ...

ਤਾਂ ਤੁਸੀਂ ਇਸ ਈ-ਮੇਲ ਤੇ ਮੇਲ ਕਰ ਸਕਦੇ ਹੋ – vbm.manila@mea.gov.in

ਈ-ਮੇਲ ਵਿੱਚ ਇਹ ਭੇਜੋ –
1. ਪੂਰਾ ਨਾਮ
2. ਪਾਸਪੋਰਟ ਨੰਬਰ
3. VBM ਰਜਿਸਟ੍ਰੇਸ਼ਨ ਨੰਬਰ

ਸਿਰਫ ਕੁਝ ਸੀਟਾਂ ਹੀ ਬਚੀਆਂ ਹੋਣ ਕਰਕੇ ਕੱਲ ਸਵੇਰੇ 10 ਵਜੇ ਤੋਂ ਪਹਿਲਾਂ ਈ-ਮੇਲ ਕਰਨ ਵਾਲਿਆਂ ਨੂੰ ਟਿਕਟ ਜਾਰੀ ਕੀਤੀ ਜਾਵੇਗੀ।

ਭਾਰਤੀ ਦੂਤਾਵਾਸ , ਮਨੀਲਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)