More Manila News  Posts
ਭਾਰਤੀ ਦੂਤਾਵਾਸ ਮਨੀਲਾ ਵਲੋਂ ਜਰੂਰੀ ਜਾਣਕਾਰੀ


ਭਾਰਤੀ ਦੂਤਾਵਾਸ , ਮਨੀਲਾ
ਜਾਣਕਾਰੀ

1. ਭਾਰਤੀ ਦੂਤਾਵਾਸ ਨੂੰ ਭਾਰਤੀ ਨਾਗਰਿਕਾਂ ਦੁਆਰਾ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਭਾਰਤ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਇੱਕ ਵਾਰ ਫਿਰ ਸ਼ੁਰੂ ਕਰਨ ਲਈ ਬਹੁਤ ਬੇਨਤੀਆਂ ਆ ਰਹੀਆਂ ਹਨ।
2. ਦਸੰਬਰ ਅਤੇ ਜਨਵਰੀ ਦੀਆਂ ਉਡਾਣਾਂ ਵਿੱਚ ਜੋ ਭਾਰਤੀ ਵਾਪਿਸ ਭਾਰਤ ਨੂੰ ਜਾਣਾ ਚਾਹੁੰਦੇ ਹਨ ਉਹ VBM ਪੋਰਟਲ ਤੇ ਰਜਿਸਟਰ ਕਰ ਸਕਦੇ ਹਨ। ਰਜਿਸਟਰ ਕਰਨ ਲਈ ਲਿੰਕ – https://t.co/qLB82ATmZq

3. ਜੋ ਵੀ ਨਾਗਰਿਕ ਰਜਿਸਟਰ ਕਰਨਾ ਚਾਹੁੰਦੇ ਹਨ ਉਹਨਾਂ ਨੂੰ 27 ਨਵੰਬਰ ਤੋਂ ਪਹਿਲਾਂ ਪਹਿਲਾਂ ਰਜਿਸਟਰ ਕਰਨਾ ਹੋਵੇਗਾ।
4. ਉਹ ਨਾਗਰਿਕ ਜੋ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ ਅਤੇ ਉਹਨਾਂ ਨੇ ਹਾਲੇ ਤੱਕ...

ਉਡਾਣ ਨਹੀਂ ਭਰੀ ਉਹ ਆਪਣਾ ਪੂਰਾ ਨਾਮ ਅਤੇ ਪਾਸਪੋਰਟ ਨੰਬਰ ਲਿਖ ਕੇ ਇਸ ਈ-ਮੇਲ ਤੇ ਮੇਲ ਕਰ ਸਕਦੇ ਹਨ , ਈ-ਮੇਲ – vbm.manila@mea.gov.in
5. ਵਧੇਰੇ ਜਾਣਕਾਰੀ ਲਈ ਭਾਰਤੀ ਦੂਤਾਵਾਸ ਦੀ ਵੈਬਸਾਈਟ ਅਤੇ ਸੋਸ਼ਲ ਨੈੱਟਵਰਕ ਫ਼ੋੱਲੋ ਕਰ ਸਕਦੇ ਹਨ।

23 ਨਵੰਬਰ 2020

ਮਨੀਲਾ ਦੀਆਂ ਤਾਜ਼ਾ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਇੰਸਟਾਲ ਕਰੋ ਸਾਡੀ “ਮਨੀਲਾ ਬਾਣੀ” ਐੱਪ
ਕਲਿੱਕ ਕਰੋ ਇੰਸਟਾਲ ਕਰਨ ਲਈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)