More Manila News  Posts
ਇਮੀਗ੍ਰੇਸ਼ਨ ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਰਮਚਾਰੀਆਂ ਦੀ ਹੋਵੇਗੀ ਅਦਲਾ ਬਦਲੀ


ਨਿਨੋਏ ਅਕਿਨੋ ਇੰਟਰਨੈਸ਼ਨਲ ਏਅਰਪੋਰਟ ਵਿਖੇ 430 ਤੋਂ ਵੱਧ ਬਿਊਰੋ ਆਫ਼ ਇਮੀਗ੍ਰੇਸ਼ਨ (BI) ਦੇ ਅਧਿਕਾਰੀਆਂ ਦੀ ਅਦਲਾ ਬਦਲੀ ਕੀਤੀ ਗਈ ਅਤੇ ਉਹਨਾਂ ਨੂੰ ਨਵੇਂ ਟਰਮੀਨਲ ਅਸਾਈਨਮੈਂਟ ਦਿੱਤੇ ਗਏ
ਤਾਂ ਜੋ ਏਅਰਪੋਰਟ ਤੇ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ।
ਬੀਆਈ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ ਫਿਲਹਾਲ ਕੁਲ 356 ਫਰੰਟਲਾਈਨ ਇਮੀਗ੍ਰੇਸ਼ਨ ਅਧਿਕਾਰੀ NAIA ਵਿਖੇ ਨਿਰਧਾਰਤ ਟਰਮੀਨਲ ਅਦਲਾ ਬਦਲੀ ਸਕੀਮ ਤੋਂ ਪ੍ਰਭਾਵਤ ਹੋਏ ਹਨ ਜੋ ਕਿ 12 ਮਈ ਨੂੰ ਲਾਗੂ ਹੋਵੇਗੀ।
ਮੋਰੇਂਟੇ ਨੇ ਇਹ ਗੱਲ ਜ਼ਾਹਰ ਕੀਤੀ ਕਿ ਬੀਆਈ ਵਿੱਚ ਤਬਦੀਲੀ ਕਰਨਾ ਏਜੰਸੀ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਦਾ ਹਿੱਸਾ ਹੈ ਤਾਂ ਜੋ ਇਸ ਦੇ ਅਹੁਦਿਆਂ ਨੂੰ ਸਾਫ ਅਤੇ ਪੁਨਰਗਠਿਤ ਕੀਤਾ ਜਾਵੇ।
ਇਹ ਪਤਾ ਲੱਗਿਆ ਹੈ ਕਿ NAIA ਦੇ ਇਮੀਗ੍ਰੇਸ਼ਨ ਬੂਥਾਂ ਦੀ ਦੇਖਭਾਲ ਕਰਨ ਵਾਲੇ ਬੀ.ਆਈ. ਦੇ 79 ਇਮੀਗ੍ਰੇਸ਼ਨ ਸੁਪਰਵਾਈਜ਼ਰਾਂ ਦਾ ਵੀ ਫੇਰਬਦਲ ਕੀਤਾ ਗਿਆ ਹੈ।
“ਇਸ ਰੋਟੇਸ਼ਨ ਸਕੀਮ...

ਦਾ ਉਦੇਸ਼ ਕੰਮ ਵਾਲੀ ਥਾਂ ‘ਤੇ ਫੁੱਟ ਪਾਉਣ ਤੋਂ ਬਚਣਾ ਹੈ, ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਸਰਕਾਰ ਵਿੱਚ ਭ੍ਰਿਸ਼ਟਾਚਾਰ ਦਾ ਇਹ ਇੱਕ ਵੱਡਾ ਸਰੋਤ ਹੈ, ”ਮੋਰੇਂਟੇ
ਨੇ ਕਿਹਾ।
“ਅਸੀਂ ਇਸ ਤਰਾਂ ਕੰਮ ਦਾ ਸਕਾਰਾਤਮਕ ਮਾਹੌਲ ਵੀ ਬਣਾਉਣਾ ਚਾਹੁੰਦੇ ਹਾਂ ਕਿ ਕੰਮ ਦਾ ਭਾਰ ਸਾਡੇ ਇਮੀਗ੍ਰੇਸ਼ਨ ਅਧਿਕਾਰੀ ਅਤੇ ਉਨ੍ਹਾਂ ਦੇ ਡਿਊਟੀ ਸੁਪਰਵਾਈਜ਼ਰ ਬਰਾਬਰ ਵੰਡਦੇ ਰਹਿਣ , ”ਕਪੂਲੋਂਗ ਨੇ ਕਿਹਾ।
ਕਪੂਲੋਂਗ ਨੇ ਖੁਲਾਸਾ ਕੀਤਾ ਕਿ ਮੋਰੇਂਟੇ ਨੇ ਉਸ ਦੀ ਫੇਰਬਦਲ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਹਰ 3 ਜਾਂ 4 ਮਹੀਨਿਆਂ ਬਾਅਦ ਬੀਆਈ-ਐਨਏਆਈਏ ਕਰਮਚਾਰੀਆਂ ਦੀ ਟਰਮੀਨਲ ਤੇ ਅਦਲਾ ਬਦਲੀ ਹੋਵੇਗੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)