ਕੁਈਜ਼ਨ ਸ਼ਹਿਰ ਵਿੱਚ ਇੱਕ ਅੱਖ ਅਤੇ ਬਿਨਾਂ ਨੱਕ ਨਾਲ ਪੈਦਾ ਹੋਈ ਗਾਂ ਦੀ ਅੱਜ ਮੌਤ ਹੋ ਗਈ ,
ਇਸ ਗਾਂ ਨੇ ਕੁਈਜ਼ਨ ਸ਼ਹਿਰ ਦੇ ਅਤਿਮੋਨਾਂ ਵਿੱਚ ਜਨਮ ਲਿਆ ਸੀ
ਮਾਲਕ ਨੇ ਇਸ ਤੋਂ ਪਹਿਲਾਂ ਅਤਿਮੋਨਾਂ ਦੇ ਐਗਰੀਕਲਚਰ ਆਫ਼ਿਸ ਕੋਲੋਂ ਮਦਦ ਦੀ ਮੰਗ ਕੀਤੀ ਸੀ ,...
ਪਰ ਮਦਦ ਤੋਂ ਪਹਿਲਾਂ ਹੀ ਗਾਂ ਦੀ ਮੌਤ ਹੋ ਗਈ , ਦੇਖੋ ਤਸਵੀਰਾਂ