More Manila News  Posts
ਦੱਗੂਪਾਨ ਸਿਟੀ ਵਿਚ ਤਾਪਮਾਨ ਪਹੁੰਚਿਆ 51 ਡਿਗਰੀ ਤੱਕ


ਦੱਗੂਪਾਨ ਸਿਟੀ ਵਿਚ ਤਾਪਮਾਨ ਪਹੁੰਚਿਆ 51 ਡਿਗਰੀ ਤੱਕ
ਦੱਗੂਪਾਨ ਸਿਟੀ, ਪੰਗਾਸੀਨਨ ਵਿੱਚ ਰਾਜ ਮੌਸਮ ਬਿਊਰੋ ਪਾਗਾਸਾ ਦੇ ਅਨੁਸਾਰ ਇਸ ਸਾਲ ਸ਼ਨੀਵਾਰ ਦੁਪਹਿਰ 2 ਵਜੇ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਗਰਮੀ ਦਾ ਦਿਨ ਦਰਜ ਕੀਤਾ ਗਿਆ ਹੈ , ਇਸ ਦਿਨ ਪਾਰਾ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। .

ਇਹ ਇਸ ਸਾਲ ਪਹਿਲਾਂ ਰਿਕਾਰਡ ਕੀਤੇ ਗਏ ਸਭ ਤੋਂ ਵੱਧ ਗਰਮੀ ਵਾਲੇ ਦਿਨ ਜੋ 6 ਅਪ੍ਰੈਲ ਨੂੰ ਦੱਗੂਪਾਨ ਸਿਟੀ ਵਿਚ ਹੀ 49 ਡਿਗਰੀ ਸੈਲਸੀਅਸ ਸੀ ਨਾਲੋਂ ਵੀ ਉੱਪਰ ਹੈ।

ਪਗਾਸਾ ਨੇ ਕਿਹਾ ਕਿ ਦੱਗੂਪਾਨ ਸਿਟੀ ਵਿਚ ਪਾਰਾ ਇੰਨੇ ਉੱਚ ਪੱਧਰ ‘ਤੇ ਪਹੁੰਚ ਗਿਆ ਹੈ ਕਿ...

ਇਹ ਪੇਟ ਦੀ ਸੱਮਸਿਆ , ਥਕਾਵਟ ਅਤੇ ਸੰਭਾਵਤ heat stroke ਪੈਦਾ ਕਰ ਸਕਦਾ ਹੈ।

ਗਰਮੀਆਂ ਦੀ ਗਰਮੀ ਪਿਛਲੇ ਪੰਜ ਦਿਨਾਂ ਤੋਂ ਵੱਧ ਰਹੀ ਹੈ।

ਸ਼ਨੀਵਾਰ ਨੂੰ ਮੌਸਮ ਏਜੰਸੀ ਨੇ ਤਾਪਮਾਨ ਨੂੰ ਮਾਪਿਆ ਜੋ ਇਸ ਪ੍ਰਕਾਰ ਸੀ

NAIA ਪਸਾਈ ਸਿਟੀ 44 ° ਸੈਲਸੀਅਸ
ਪਾਮਪਾਂਗਾ ਵਿਚ ਕਲਾਰਕ ਹਵਾਈ ਅੱਡਾ, 42 ° ਸੈਲਸੀਅਸ
ਜ਼ੈਂਬੋਗਾ ਡੈਲ ਨੌਰਟ ਵਿਚ ਡਿਪਲੋਜੀ, 43 ਡਿਗਰੀ ਸੈਲਸੀਅਸ
ਕਵਿਤੀ ਵਿਚ ਸੰਗਲੇ ਪੁਆਇੰਟ, 44 ° ਸੈਲਸੀਅਸ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)