More Manila News  Posts
ਦੇਖੋ GCQ ਵਿੱਚ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ


ਮਨੀਲਾ – ਫਿਲਿਪਾਈਨ ਨੈਸ਼ਨਲ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ (GCQ) ਖੇਤਰਾਂ ਵਿੱਚ ਮੋਟਰਸਾਈਕਲ ਤੇ ਦੂਜਾ ਵਿਅਕਤੀ ਬੈਠਣ ਦੀ ਮਨਾਹੀ ਰਹੇਗੀ , ਬੇਸ਼ਕ ਉਹ ਵਿਅਕਤੀ ਤੁਹਾਡਾ ਘਰਵਾਲਾ/ਘਰਵਾਲੀ ਹੀ ਹੋਵੇ ,

ਮੋਟਰਸਾਈਕਲ ਤੇ ਸਿਰਫ ਇੱਕ ਵਿਅਕਤੀ ਹੀ ਟਰੈਵਲ ਕਰ ਸਕਦਾ ਹੈ , ਕਿਉਂਕਿ ਬੈਕ ਰਾਈਡਰ ਸੋਸ਼ਲ ਡਿਸਟੈਂਸੀਗ ਦੀ ਉਲੰਘਣਾ ਕਰਨਗੇ, ਉਸਨੇ ਕਿਹਾ. ਕਿਉਂਕਿ COVID-19 ਦੇ ਫੈਲਣ ਤੋਂ ਰੋਕਣ ਲਈ ਇਕ ਦੂਜੇ ਤੋਂ ਘੱਟੋ ਘੱਟ ਇਕ ਮੀਟਰ ਦੀ ਦੂਰੀ ‘ਤੇ ਰਹਿਣ ਦੀ ਲੋੜ ਹੈ।

ਸੋਮਵਾਰ ਤੋਂ , ਮੈਟਰੋ ਮਨੀਲਾ, ਕਗਾਇਨ ਵੈਲੀ, ਸੈਂਟਰਲ ਲੂਜ਼ਨ, ਕੈਲਬਰਜ਼ੋਨ, ਪੰਗਾਸੀਨਨ, ਐਲਬੇ ਅਤੇ ਦਵਾਓ ਸਿਟੀ ਵਿਚ GCQ ਲਾਗੂ ਹੋ ਜਾਵੇਗਾ

ਦੇਸ਼ ਦਾ ਬਾਕੀ...

ਹਿੱਸਿਆਂ ਵਿੱਚ MGCQ ਲਾਗੂ ਹੋ ਜਾਵੇਗਾ

ਉਸਨੇ ਜਨਤਾ ਨੂੰ ਇਹ ਵੀ ਯਾਦ ਦਿਵਾਇਆ ਕਿ ਕੇਵਲ ਉਹੀ ਵਿਅਕਤੀ ਜਿਨ੍ਹਾਂ ਨੂੰ ਜ਼ਰੂਰੀ ਚੀਜ਼ਾਂ ਖਰੀਦਣ ਦੀ ਜ਼ਰੂਰਤ ਹੈ, ਅਤੇ ਕੰਮ ਤੇ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਜਾਣ ਇਜਾਜ਼ਤ ਮਿਲੇਗੀ
ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਕੋਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਦਾ ਹੈ , “ਉਹਨਾਂ ਕਿਹਾ” ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)