ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਇੱਕ ਵਾਰ ਫਿਰ ਸਿਬੂ ਸਿਟੀ ਨੂੰ (ECQ) ਦੇ ਅਧੀਨ ਰੱਖਿਆ ਹੈ.
ਸ਼ਹਿਰ ਵਿਚ ਜ਼ਿਆਦਾਤਰ ਬਰੰਗਿਆ ਵਿਚ ਨਵੇਂ ਕੇਸਾਂ ਦੀ ਵੱਧ ਰਹੀ ਗਿਣਤੀ ਅਤੇ ਨਾਲ ਹੀ ਨਿਰੰਤਰ ਸੱਤ ਦਿਨਾਂ ਤੋਂ ਘੱਟ ਸਮੇਂ ਵਿੱਚ covid ਦੇ ਕੇਸਾਂ ਦਾ ਦੁਗਣਾ ਹੋਣਾ ਆਦਿ ਕਾਰਨ ਸਨ ਜੋ ਸਿਬੂ ਸਿਟੀ ਵਿੱਚ ਵਾਪਿਸ ECQ ਲਾਗੂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਤਾਲੀਸੇ ਸ਼ਹਿਰ ( talisay ) ਵਿੱਚ MGCQ ਲਾਗੂ ਕੀਤਾ ਗਿਆ ਹੈ ,
ਹੇਠਾਂ ਲਿਖੇ ਸ਼ਹਿਰਾਂ ਵਿੱਚ ਮੁੜ GCQ ਹੀ ਲਾਗੂ ਕੀਤਾ ਗਿਆ ਹੈ :
ਲੁਜੋਨ –...
ਐਨਸੀਆਰ, ਕਾਗਯਨ, ਈਸਾਬੇਲਾ, ਨੂਏਵਾ ਵਿਸਕਾਯਾ, ਕੁਰੀਨੋ, ਸੈਂਟਿਯਾਗੋ ਸਿਟੀ ,
ਓਰੋਰਾ, ਬਾਤਾਨ, ਬੁਲਾਕਾਨ, ਤਰਲਕ, ਓਲੋਂਗਾਪੋ ਸਿਟੀ
ਕਵਿਤੀ , ਲਗੂਨਾ, ਬਤਾਨਗਸ , ਰਿਜਲ, ਕੁਇਜ਼ੋਨ ਅਤੇ ਓਕਸਿਡਾਂਟਲ ਮੀਂਦੋਰੋ
ਵਿਸਾਯਸ – ਬੋਹੋਲ, ਸੇਬੂ, ਨਿਗਰੋਜ਼ ਓਰੀਐਂਟਲ, ਸਿਕਿਓਜੋਰ, ਮੰਡੌਏ ਸਿਟੀ, ਲਾਪੂ ਲਾਪੂ ਸਿਟੀ
ਮਿੰਦਾਨਾਉ – ਦਵਾਓ ਸਿਟੀ ਅਤੇ ਜ਼ੈਂਬੋਗਾ ਸਿਟੀ
ਬਾਕੀ ਜਗ੍ਹਾ ਤੇ ਲਾਗੂ ਹੋਵੇਗਾ MGCQ