More Manila News  Posts
ਕਲੰਬਾ – ਡਿਲੀਵਰੀ ਐਪ ਰਾਈਡਰ ਕੋਲੋਂ ਫੜਿਆ 10 ਲੱਖ ਦਾ ਚਿੱਟਾ


ਕਲੰਬਾ ਸਿਟੀ ਪੁਲਿਸ ਨੇ ਨਸ਼ੇ ਪਹੁੰਚਾਉਣ ਦੇ ਦੋਸ਼ ਵਿੱਚ ਲਗੂਨਾ ਵਿੱਚ ਇੱਕ ਡਿਲੀਵਰੀ ਐਪਲੀਕੇਸ਼ਨ ਦੇ ਸਵਾਰ(Rider) ਨੂੰ ਗ੍ਰਿਫਤਾਰ ਕੀਤਾ ਹੈ।

ਵੀਰਵਾਰ ਨੂੰ ਜਾਨ ਕੰਸਲਟਾ ਦੀ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਦੀ ਪਛਾਣ ਵਿਲਸਨ ਟੋਲੇਡੋ ਜੂਨੀਅਰ ਵਜੋਂ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ Buy-Bust ਅਭਿਆਨ ਦੌਰਾਨ 158 ਗ੍ਰਾਮ ਚਿੱਟਾ , ਜਿਸਦੀ ਕੀਮਤ 10 ਲੱਖ ਤੋਂ ਵੱਧ ਸੀ ਅਤੇ ਇਕ ਕੈਲੀਬਰ .45 ਨੂੰ ਜ਼ਬਤ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਦਾ ਮੋਟਰਸਾਈਕਲ ਅਤੇ ਉਸਦੀ ਕੰਪਨੀ ਦੀ ਆਈਡੀ ਵੀ ਜ਼ਬਤ ਕਰ...

ਲਈ।

ਪੁਲਿਸ ਨੇ ਕਿਹਾ ਕੇ ਲਾਕਡਾਊਨ ਦਾ ਕਰਕੇ ਡਿਲੀਵਰੀ ਐਪਲੀਕੇਸ਼ਨ ਦੀ ਵਰਤੋਂ ਵੱਧ ਗਈ ਹੈ ਅਤੇ ਬਹੁਤ ਸਾਰੇ ਨਸ਼ੇ ਦੇ ਗਰੁੱਪ ਇਸਦਾ ਲਾਭ ਲੈ ਰਹੇ ਹਨ।
ਇਸ ਲਈ ਅਸੀਂ ਨਸ਼ਿਆਂ ਦੀ ਵਰਤੋਂ ਨੂੰ ਘਟਾਉਣ ਲਈ ਸਖਤੀ ਨਾਲ ਨਿਗਰਾਨੀ ਕਰ ਰਹੇ ਹਾਂ, ”ਉਸਨੇ ਅੱਗੇ ਕਿਹਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)