More Manila News  Posts
ਮਨੀਲਾ ਵਿੱਚ GCQ ਰਹੇਗਾ ਜਾਰੀ, ਸਿਬੂ ਵੀ ਹੋਵੇਗਾ GCQ ਅਧੀਨ


ਮਨੀਲਾ- ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਦੇਸ਼ ਵਿਚ ਕੋਵਿਡ -19 ਦੀ ਵੱਧ ਰਹੀ ਸੰਖਿਆ ਦੇ ਬਾਵਜੂਦ ਮੈਟਰੋ ਮਨੀਲਾ ਵਿਚ GCQ ਨੂੰ 15 ਅਗਸਤ ਤੱਕ ਵਧਾ ਦਿੱਤਾ ਹੈ।
ਸਿਬੂ ਸਿਟੀ, ਜੋ ਪਹਿਲਾਂ MECQ ਦੇ ਅਧੀਨ ਸੀ, ਹੁਣ ਅਗਸਤ 1 ਤੋਂ GCQ ਵਿੱਚ ਤਬਦੀਲ ਹੋ ਜਾਵੇਗਾ.

ਹੋਰ ਖੇਤਰ ਜੋ GCQ ਦੇ ਅਧੀਨ ਰਹਿਣਗੇ ਉਹ ਹਨ:
-ਬੁਲਾਕਾਨ
-ਬਤੰਗਸ
-ਕਵਿਤੀ

/> -ਲਗੂਨਾ
-ਰਿਜ਼ਲ
-ਲਾਪੂ-ਲੈਪੂ ਸਿਟੀ
-ਮੰਡੌਏ ਸਿਟੀ
-ਟਾਲਿਸੇ ਸਿਟੀ
-ਮਿੰਗਲਨੀਲਾ
-ਕੋਂਸੋਲਸੀਅਨ
-ਜੈਂਬੋਅੰਗਾ ਸਿਟੀ

ਫਿਲਪੀਨਜ਼ ਦੇ ਬਾਕੀ ਹਿੱਸੇ, 15 ਅਗਸਤ ਤੱਕ MGCQ ਦੇ ਅਧੀਨ ਰਹਿਣਗੇ.

...
...



Related Posts

Leave a Reply

Your email address will not be published. Required fields are marked *

One Comment on “ਮਨੀਲਾ ਵਿੱਚ GCQ ਰਹੇਗਾ ਜਾਰੀ, ਸਿਬੂ ਵੀ ਹੋਵੇਗਾ GCQ ਅਧੀਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)