More Manila News  Posts
ਬਿਜਲੀ,ਪਾਣੀ ਦੇ ਬਿੱਲਾਂ ਲਈ ਡਿਸਕਨੈਕਸ਼ਨ ਬੰਦ ਕਰੋ – ਇਮੀ ਮਾਰਕੋਸ


ਸੈਨੇਟਰ ਇਮੀ ਮਾਰਕੋਸ ਨੇ ਐਤਵਾਰ ਨੂੰ ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਭੁਗਤਾਨ ਨਾ ਹੋਣ ਤੇ ਕੰਨੇਕਸ਼ਨ ਨਾ ਕੱਟਣ ਕਿਉਂਕਿ ਦੇਸ਼ ਹਾਲੇ ਵੀ covid-19 ਨਾਲ ਜੂਝ ਰਿਹਾ ਹੈ।
ਹਰ ਦੇਸ਼ ਵਾਸੀ ਬਿਜਲੀ ਅਤੇ ਪਾਣੀ ਦੇ ਵੱਧ ਬਿੱਲ ਦਾ ਕਰਕੇ ਪ੍ਰੇਸ਼ਾਨ ਹੈ , ਉਹਨਾਂ ਕਿਹਾ।
ਜਦੋਂ ਕਿ ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੇ ਖਪਤਕਾਰਾਂ ਨੂੰ ਕਿਸ਼ਤ ਦੇ ਅਧਾਰ ‘ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਮਾਰਕੋਸ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲੋਕਾਂ ਦੀਆਂ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਨੂੰ ਨਾ ਕੱਟਣ ਜੋ ਸਮੇਂ ਸਿਰ ਬਿੱਲ ਅਦਾ ਨਹੀਂ ਕਰ ਪਾਉਂਦੇ।
ਮਾਰਕੋਸ ਦੇ ਅਨੁਸਾਰ, ਜਨਤਕ ਸਹੂਲਤਾਂ ਵਾਲੀਆਂ ਕੰਪਨੀਆਂ ਨੇ ਘਾਟੇ...

ਦੀ ਸ਼ਿਕਾਇਤ ਕੀਤੀ ਹੈ ਕਿਉਂਕਿ ਕਈ ਕਾਰੋਬਾਰਾਂ ਅਤੇ ਫੈਕਟਰੀਆਂ ਨੇ covid-19 ਦੇ ਫੈਲਣ ਵਿਰੁੱਧ ਲਗਾਈਆਂ ਗਈਆਂ ਕੁਆਰੰਟੀਨ ਪਾਬੰਦੀਆਂ ਕਾਰਨ ਉਨ੍ਹਾਂ ਦੇ ਕੰਮ ਬੰਦ ਕਰ ਦਿੱਤੇ ਹਨ।
ਪਰ ਉਸਨੇ ਕਿਹਾ ਕਿ ਇਲੈਕਟ੍ਰਿਕ ਅਤੇ ਵਾਟਰ ਯੂਟਿਲਿਟੀ ਕੰਪਨੀਆਂ ਹਾਲੇ ਵੀ ਰਿਹਾਇਸ਼ੀ ਖਪਤਕਾਰਾਂ ਤੋਂ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਦੀਆਂ ਹਨ।
ਪਿਛਲੇ ਮਹੀਨੇ, ਮਨੀਲਾ ਇਲੈਕਟ੍ਰਿਕ ਕੰਪਨੀ (ਮਰਾਲਕੋ) ਦੇ ਗਾਹਕਾਂ ਨੇ ਆਪਣੇ ਬਿਜਲੀ ਦੇ ਬਿੱਲਾਂ ਵਿਚ ਭਾਰੀ ਉਛਾਲ ਦੀ ਸ਼ਿਕਾਇਤ ਕੀਤੀ ਸੀ , ਜਿਨ੍ਹਾਂ ਵਿਚੋਂ ਕਈਆਂ ਦੇ ਬਿੱਲ ਆਮ ਬਿੱਲ ਨਾਲੋਂ ਦੁਗਣੇ ਜਾਨ ਤਿਗਣੇ ਸਨ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)