More Manila News  Posts
ਜੇ ਤੁਸੀਂ ਫੇਸਬੁੱਕ ਚਲਾਉਂਦੇ ਹੋ ਤਾਂ ਜਰੂਰ ਪੜ੍ਹੋ ਇਹ ਖਬਰ


ਮਨੀਲਾ ਵਿੱਚ ਠੱਗੀ ਮਾਰਨ ਦਾ ਫੇਸਬੁੱਕ ਤੇ ਇੱਕ ਨਵਾਂ ਤਰੀਕਾ ਚੱਲ ਰਿਹਾ ਹੈ , ਕੁਛ ਲੋਕ ਤੁਹਾਨੂੰ ਫਰੈਂਡ ਰਿਕੁਐਸਟ ਭੇਜਣਗੇ ਅਤੇ ਜਦੋਂ ਤੁਸੀਂ ਉਹਨਾਂ ਨੂੰ ਐਕਸੇਪਟ ਕਰ ਲੈਂਦੇ ਹੋ ਤਾਂ ਉਹ ਤੁਹਾਡੀ ਪ੍ਰੋਫਾਈਲ ਫੋਟੋ ਜਾਂ ਹੋਰ ਫੋਟੋ ਚੋਰੀ ਕਰਕੇ ਇੱਕ ਨਵੀਂ ਫੇਸਬੁੱਕ ਆਈ – ਡੀ ਬਣਾ ਲੈਂਦੇ ਹਨ ਤੁਹਾਡੇ ਨਾਮ ਅਤੇ ਫੋਟੋ ਨਾਲ , ਅਤੇ ਫਿਰ ਤੁਹਾਡੇ ਸਾਰੇ ਦੋਸਤਾਂ ਨੂੰ ਉਹ ਆਪਣੇ ਅਕਾਊਂਟ ਵਿਚ ਸ਼ਾਮਿਲ ਕਰਦੇ ਹਨ , ਅਤੇ ਤੁਹਾਡੇ ਦੂਜੇ ਅਕਾਊਂਟ ਵਿੱਚੋ ਤੁਹਾਡੇ ਦੋਸਤਾਂ ਕੋਲੋਂ ਪੈਸੇ ਦੀ ਮੰਗ ਕਰਦੇ ਹਨ , ਸਿਰਫ ਇਨ੍ਹਾਂ ਹੀ ਨਹੀਂ ਉਹ ਤੁਹਾਡੇ ਅਕਾਊਂਟ ਵਿੱਚ ਕੁਝ ਅਜਿਹਾ ਸ਼ੇਅਰ ਕਰਦੇ ਹਨ ਜਿਸ ਨਾਲ ਤੁਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ , ਕਿਰਪਾ ਕਰਕੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਫੇਸਬੁੱਕ ਵਿੱਚ ਸ਼ਾਮਿਲ ਨਾ ਕਰੋ , ਆਪਣੀਆਂ ਫੋਟੋਆਂ ਤੇ...

ਪ੍ਰਾਈਵੇਸੀ ਲਗਾ ਕੇ ਰੱਖੋ ਤਾਂ ਜੋ ਪਬਲਿਕ ਨੂੰ ਨਾ ਦਿਖਾਈ ਦੇਣ ਸਿਰਫ ਦੋਸਤਾਂ ਨੂੰ ਹੀ ਦਿਖਾਈ ਦੇਣ , ਜੇ ਤੁਹਾਨੂੰ ਕਿਸੇ ਦੋਸਤ ਦੀ ਦੂਜੀ ਆਈ – ਡੀ ਤੋਂ ਫਰੈਂਡ ਰਿਕੁਐਸਟ ਆਉਂਦੀ ਹੈ ਤਾਂ ਬਿਨ੍ਹਾਂ ਜਾਂਚ ਕੀਤੇ ਐਕਸੇਪਟ ਨਾ ਕਰੋ ਅਤੇ ਦੋਸਤ ਨੂੰ ਤੁਰੰਤ ਇਸਦੇ ਬਾਰੇ ਦੱਸੋ ,
ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਪਾਓ ਜਾਂ ਵਟਸਐਪ , ਮੈਸੇਂਜਰ ਵਿੱਚ ਭੇਜੋ ਕੇ ਜੇਕਰ ਮੇਰੇ ਨਾਮ ਦੀ ਫਰੈਂਡ ਰਿਕੁਐਸਟ ਤੁਹਾਨੂੰ ਆਉਂਦੀ ਹੈ ਤਾਂ ਉਸਨੂੰ ਐਕਸੇਪਟ ਨਾ ਕਰੋ , ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰੋ , ਧੰਨਵਾਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)