More Manila News  Posts
ਮਨੀਲਾ ਏਅਰਪੋਰਟ ਤੋਂ 1 ਜੂਨ ਤੋਂ ਸ਼ੁਰੂ ਹੋਣਗੀਆਂ ਇਹ ਫਲਾਈਟਾਂ


NAIA ਏਅਰਪੋਰਟ ਤੋਂ 1 ਜੂਨ ਤੋਂ ਫਿਲਪਾਈਨ ਏਅਰਲਾਈਨ ਉਡਾਣ ਭਰੇਗੀ , ਇਹ ਉਡਾਣ ਘਰੇਲੂ ਅਤੇ ਅੰਤਰਰਾਸ਼ਟਰੀ ਹੋਵੇਗੀ , ਉਹਨਾਂ ਕਿਹਾ ਕੇ ਸੋਸ਼ਲ ਡਿਸਟੈਂਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
PAL ਦੇ ਪ੍ਰਧਾਨ ਅਤੇ ਸੀਈਓ ਗਿਲਬਰਟ ਸੈਂਟਾ ਮਾਰੀਆ ਨੇ ਕਿਹਾ ਕਿ ਏਅਰ ਲਾਈਨਜ਼ ਨੂੰ 65 ਤੋਂ 75 ਪ੍ਰਤੀਸ਼ਤ ਤੱਕ ਯਾਤਰੀ ਲੈ ਕੇ ਜਾਣੇ ਪੈਣਗੇ। “ਸਾਡੇ ਕੋਲ ਉਡਾਣ ਵਿੱਚ ਅਸਲ ਵਿੱਚ ਘੱਟ ਲੋਕ ਹੋਣਗੇ, ਮੁੱਖ ਤੌਰ ਤੇ ਕਿਉਂਕਿ ਮੰਗ ਘੱਟ ਹੈ.

ਏਅਰਬੱਸ 320 ਵਿਚ ਯਾਤਰੀਆਂ ਦੇ ਬੈਠਣ ਦੀ ਸਮਰੱਥਾ 170 ਹੈ, ਪਰ ਏਅਰਲਾਈਨ ਸਿਰਫ 40 ਤੋਂ 50 ਯਾਤਰੀ ਹੀ ਬਿਠਾ ਸਕਦੀ ਹੈ , ਇਸ ਲਈ ਨਿਸ਼ਚਤ ਤੌਰ ‘ਤੇ ਏਅਰਲਾਇੰਸ ਟਿਕਟ ਦੇ ਕਿਰਾਏ ਵਿਚ ਵਾਧਾ ਕਰੇਗੀ।. ਹਰ ਇੱਕ ਯਾਤਰੀ ਨੂੰ ਮਾਸਕ ਪਾਉਣਾ ਪਵੇਗਾ ਜਦੋਂਕਿ ਪਾਇਲਟ ਅਤੇ ਕੈਬਿਨ ਮੈਂਬਰ ਪੂਰਾ...

ਸੁਰੱਖਿਆ ਸੂਟ ਪਹਿਣਨਗੇ . ਅੰਤਰਰਾਸ਼ਟਰੀ ਉਡਾਣਾਂ ਚ ਹਾਲੇ ਵੀ ਕਈ ਹਫਤੇ ਜਾਂ ਮਹੀਨੇ ਦਾ ਸਮਾਂ ਲੱਗ ਸਕਦਾ ਹੈ , ਉਹਨਾਂ ਕਿਹਾ।

ਫਿਲਪਾਈਨ ਏਅਰਲਾਈਨ 1 ਜੂਨ ਤੋਂ ਘਰੇਲੂ ਉਡਾਣ ਅਤੇ ਚੁਣੇ ਹੋਏ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰੇਗੀ , ਪਰ ਇਹ ਨਿਰਭਰ ਕਰੇਗਾ ਕਿ ਓਥੇ covid -19 ਦੇ ਹਾਲਾਤ ਕੀ ਨੇ ,

ਮਨੀਲਾ ਅੰਤਰਰਾਸ਼ਟਰੀ ਹਵਾਈ ਅੱਡਾ ਅਥਾਰਟੀ (MIAA) ਨੇ ਕਿਹਾ ਕਿ ਕੋਵੀਡ -19 ਮਹਾਂਮਾਰੀ ਦੇ ਕਾਰਨ ਇਥੋਂ ਅਤੇ ਵਿਦੇਸ਼ ਯਾਤਰਾ ਦੀਆਂ ਪਾਬੰਦੀਆਂ ਕਾਰਨ ਮਾਰਚ 2020 ਤੋਂ ਉਨ੍ਹਾਂ ਨੂੰ ਲਗਭਗ 1 ਅਰਬ ਪੀਸੋ ਦਾ ਨੁਕਸਾਨ ਹੋਇਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)