More Manila News  Posts
ਮੈਟਰੋ ਮਨੀਲਾ ਵਿੱਚ ਦੁਬਾਰਾ ECQ ਨਹੀਂ ਲਾਗੂ ਹੋਵੇਗਾ ਜੇਕਰ…. ?


ਜੇ ਸਿਹਤ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ ਤਾਂ ਮੈਟਰੋ ਮਨੀਲਾ ਵਿੱਚ ਦੁਬਾਰਾ ECQ ਨਹੀਂ ਲਾਗੂ ਹੋਵੇਗਾ

ਮੈਟਰੋ ਮਨੀਲਾ ਵਿੱਚ ਜਿੰਨੀ ਦੇਰ ਤਕ ਸਖਤ ਸਿਹਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਹੈ ਉਦੋਂ ਤੱਕ ECQ ਨੂੰ ਰਾਜਧਾਨੀ ਵਿਚ ਦੁਬਾਰਾ ਲਾਗੂ ਨਹੀਂ ਕੀਤਾ ਜਾਵੇਗਾ,
ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਡੀਆਈਐਲਜੀ ਦੇ ਸਲਾਹਕਾਰ ਅਤੇ ਬੁਲਾਰੇ ਜੋਨਾਥਨ ਮਲਾਇਆ ਨੇ ਕਿਹਾ ਕਿ ਮਨੀਲਾ ਵਿੱਚ ਕੇਸ ਅਤੇ ਸਮੇਂ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਉਹਨਾਂ ਨੇ ਇਸਨੂੰ “okay” ਦੱਸਿਆ ਹੈ।
ਇਸ ਦੇ ਬਾਵਜੂਦ, ਮਲਾਇਆ ਨੇ ਜਨਤਾ ਨੂੰ ਕਿਹਾ ਕਿ ਉਹ ਜਿਆਦਾ ਖ਼ੁਸ਼ ਨਾ ਹੋਣ ਅਤੇ ਨਿਯਮਾਂ ਦੀ ਪਾਲਣਾ ਕਰਨ।
ਉਹਨਾਂ...

ਕਿਹਾ ਕੇ ਜਨਤਾ ਨੂੰ ਲਗਾਤਾਰ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਜਦੋਂ ਤੱਕ ਇਸ ਵਾਇਰਸ ਦਾ ਕੋਈ ਟੀਕਾ ਨਹੀਂ ਬਣ ਜਾਂਦਾ ਉਦੋਂ ਤਕ ਫੇਸ ਮਾਸਕ ਦੀ ਵਰਤੋਂ ਕਰਨਾ ਬੁਰੀ ਗੱਲ ਨਹੀਂ ਹੈ , ਉਹਨਾਂ ਕਿਹਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਤਾਂ ਕਿ ਉਹ COVID-19 ਮੁਕਤ ਹੋਣ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)