ਮਨੀਲਾ ਤੋਂ ਦਿੱਲੀ ਉਡਾਣ ਬਾਰੇ ਜਰੂਰੀ ਜਾਣਕਾਰੀ
ਏਅਰ ਇੰਡੀਆ ਨੇ ਦੱਸਿਆ ਹੈ ਕਿ VBM ਉਡਾਣ AI1325 ਜੋ ਮਨੀਲਾ ਤੋਂ ਦਿੱਲੀ 6 ਜਨਵਰੀ ਨੂੰ ਚਲਣੀ ਸੀ , ਦੀ ਡਿਮਾਂਡ ਘੱਟ ਹੋਣ ਕਰਕੇ ਇਹ ਉਡਾਣ ਹੁਣ ਨਹੀਂ ਚੱਲੇਗੀ ,
ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਉਡਾਣ ਰੱਦ...
ਹੋ ਚੁੱਕੀ ਹੈ।
ਹੋਰ ਖਬਰਾਂ ਲਈ ਜੁੜੇ ਰਹੋ “ਮਨੀਲਾ ਬਾਣੀ” ਐੱਪ ਦੇ ਨਾਲ।
ਧੰਨਵਾਦ