More Manila News  Posts
ਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ


ਲਗੂਨਾ – ਕੱਲ ਇਥੇ ਪੈਸੇ ਕਲੈਕਟ ਕਰਨ ਗਏ ਪੰਜਾਬੀ ਨੂੰ ਬਰੰਗੇ ਵਾਲਿਆਂ ਨੇ ਫੜ੍ਹ ਲਿਆ , ਦਰਅਸਲ ਪੰਜਾਬੀ ਇੱਕ ਪਿੰਡ ਵਿੱਚ ਕੰਮ ਕਰਨ ਗਿਆ ਸੀ ਜਿਥੇ ਬਰੰਗੇ ਵਾਲਿਆਂ ਨੇ ਪਹਿਲਾ ਹੀ ਨੋਟਿਸ ਜਾਰੀ ਕੀਤਾ ਸੀ ਕਿ ਇਥੇ ਕੋਈ ਪੈਸੇ ਕਲੈਕਟ ਕਰਨ ਨਾ ਆਵੇ , ਪੰਜਾਬੀ ਮੁੰਡੇ ਨੇ ਮੋਟਰ ਭਜਾ ਲਈ ਪਰ ਬਰੰਗੇ ਵਾਲਿਆਂ ਨੇ ਘੇਰ ਲਿਆ , ਪੁੱਛਣ ਤੇ ਮੁੰਡੇ ਨੇ ਕਿਹਾ ਕਿ ਉਹ ਪੈਸੇ ਕਲੈਕਟ ਕਰਨ ਨਹੀਂ ਆਇਆ ਸੀ ਪਰ ਬਰੰਗੇ ਵਾਲੇ ਕਹਿੰਦੇ ਕੇ ਅਸੀਂ ਖੁਦ ਦੇਖਿਆ ਪੈਸੇ ਕਲੈਕਟ ਕਰਦੇ ਨੂੰ , ਪ੍ਰਾਪਤ ਜਾਣਕਾਰੀ ਅਨੁਸਾਰ ਮੁੰਡੇ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਸੀ...

ਕਿ 31 ਮਈ ਤੱਕ ਪੈਸੇ ਕਲੈਕਟ ਕਰਨ ਨਾ ਆਉਣ ,
ਦੱਸ ਦਈਏ ਕਿ ਲਗੂਨਾ , ਮੈਟਰੋ ਮਨੀਲਾ ਅਤੇ ਸਿਬੂ ਵਿੱਚ 31 ਮਈ ਤੱਕ ਲਾਕ ਡਾਊਨ ਹੈ ਜਿਥੇ ਤੁਸੀਂ 5 – 6 ਦਾ ਕੰਮ ਨਹੀਂ ਕਰ ਸਕਦੇ ,
ਦੋਸਤੋ ਜੇ ਤੁਹਾਨੂੰ ਸਾਡੀ ਮਨੀਲਾ ਬਾਣੀ ਐੱਪ ਪਸੰਦ ਆ ਰਹੀ ਹੈ ਤਾਂ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ , ਅਤੇ 5 ਰੈਟਿੰਗਸ ਜਰੂਰ ਦਿਓ
ਧੰਨਵਾਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)