ਮਨੀਲਾ – ਰਾਸ਼ਟਰਪਤੀ ਦੁਤਰਤੇ ਦੇ ਬੇਟੇ ਪਾਓਲੋ ਦੁਤੇਰਤੇ ਨੇ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਣ ਬਿੱਲ ਪੇਸ਼ ਕੀਤਾ ਹੈ ਤਾਂ ਜੋ ਇਹ ਏਅਰਪੋਰਟ ਆਸਾਨੀ ਨਾਲ ਫਿਲਪਾਈਨ ਦੇ ਮੁਖ ਟਰਮੀਨਲ ਵਜੋਂ ਪਛਾਣਿਆ ਜਾਵੇ।
NAIA ਦੀ ਬਜਾਏ ਏਅਰਪੋਰਟ ਨੂੰ “Paliparang Pandaigdig ng Pilipinas” (ਫਿਲਪਾਈਨ ਅੰਤਰਰਾਸ਼ਟਰੀ ਹਵਾਈ ਅੱਡਾ) ਕਿਹਾ ਜਾਣਾ ਚਾਹੀਦਾ ਹੈ, “ਡਿਪਟੀ ਸਪੀਕਰ ਪਾਓਲੋ ਦੁਤਰਤੇ ਨੇ ਬਿੱਲ ਵਿੱਚ ਕਿਹਾ,
“ਪ੍ਰਸਤਾਵਿਤ ਨਾਮ ਦੇ ਨਾਲ, ਹਵਾਈ ਅੱਡੇ ਦੀ ਆਸਾਨੀ ਨਾਲ ਦੇਸ਼ ਦੇ ਅੰਤਰਰਾਸ਼ਟਰੀ ਏਅਰਪੋਰਟ ਵਜੋਂ ਪਛਾਣ ਕੀਤੀ ਜਾਏਗੀ, ਬਿੱਲ ਦੇ ਇੱਕ ਨੋਟ ਵਿਚ ਕਿਹਾ ਗਿਆ ਹੈ ਕਿ ਇਸਨੂੰ ਫਿਲਪੀਨੋ ਭਾਸ਼ਾ ਵਿੱਚ ਲਿਖਿਆ ਜਾਣਾ ਚਾਹੀਦਾ ਹੈ।
ਹਵਾਈ...
ਅੱਡੇ ਦਾ ਨਾਮ ex-Sen. Beningo “Ninoy” Aquino Jr ਦੇ ਨਾਮ ਤੇ ਰੱਖਿਆ ਗਿਆ ਸੀ. ਜਦੋਂ ਉਹਨਾਂ ਦੀ ਵਿਧਵਾ Corazon Aquino ਨੇ 1987 ਵਿੱਚ, ਮਾਰਕੋਸ ਦਾ ਰਾਜ ਖਤਮ ਕੀਤਾ ਸੀ ਅਤੇ ਦੇਸ਼ ਦੀ ਰਾਸ਼ਟਰਪਤੀ ਬਣੀ ਸੀ।
ਲੰਡਨ-ਅਧਾਰਤ ਰਿਸਰਚ ਫਰਮ ਸਕਾਈਟ੍ਰੈਕਸ ਦੁਆਰਾ ਜਾਰੀ ਕੀਤੇ ਗਏ ਸਰਵੇਖਣ ਅਨੁਸਾਰ, ਸਾਲ 2018 ਵਿਚ NAIA ਵਿਸ਼ਵ ਦੇ “ਸਭ ਤੋਂ ਸੁਧਰੇ” ਹਵਾਈ ਅੱਡਿਆਂ ਵਿੱਚੋਂ ਇੱਕ ਸੀ।