ਨਾਗਾ ਸਿਟੀ , ਬੀਕੋਲ – ਇਥੇ ਇੱਕ ਪੰਜਾਬੀ ਦੇ ਘਰ ਚੋਰੀ ਹੋਣ ਦੀ ਖਬਰ ਮਿਲੀ ਹੈ , ਦਰਅਸਲ ਉਹਨਾਂ ਦੇ ਘਰ 3 ਜਣੇ ਇਹ ਕਹਿ ਕੇ ਆਏ ਅਸੀਂ ਤੁਹਾਡੇ ਘਰ ਨੂੰ ਸਾਨੀਟਾਈਜ਼ ਕਰਨਾ ਹੈ ਅਤੇ ਬੱਚਿਆਂ ਨੇ ਉਹਨਾਂ ਨੂੰ ਘਰ ਅੰਦਰ ਵਾੜ ਲਿਆ , ਅਤੇ ਉਹ ਘਰ ਵਿਚੋਂ ਪੈਸੇ ਚੋਰੀ ਕਰਕੇ ਲੈ ਗਏ ,
ਜੇ ਤੁਹਾਡੇ ਘਰ ਕੋਈ ਇਸ ਤਰਾਂ ਕਹਿ ਕੇ ਆਉਂਦਾ ਹੈ ਤਾਂ ਕਦੇ ਵੀ ਘਰ ਦਾ ਗੇਟ ਨਾ ਖੋਲੋ ਤੇ ਬੱਚਿਆਂ ਨੂੰ ਗੇਟ ਖੋਲਣ ਕਦੇ ਨਾ ਭੇਜੋ। .
ਇਹ ਖਬਰ ਸਾਨੂੰ ਐੱਪ ਵਿੱਚ ਪ੍ਰਾਪਤ ਹੋਈ ਸੀ ਜੋ ਕਿ ਕਿਸੇ ਪੰਜਾਬੀ ਦੁਆਰਾ ਹੀ ਭੇਜੀ ਗਈ ਸੀ ,...
ਜੇ ਤੁਹਾਨੂੰ ਇਸ ਖਬਰ ਬਾਰੇ ਜਿਆਦਾ ਜਾਣਕਾਰੀ ਹੈ ਤਾਂ ਉੱਪਰ ਬਣੇ ਮਾਈਕ ਤੇ ਕਲਿੱਕ ਕਰਕੇ ਸ਼ੇਅਰ ਕਰ ਸਕਦੇ ਹੋ , ਇਸਤੋਂ ਇਲਾਵਾ ਵੀ ਜੇ ਤੁਹਾਡੇ ਕੋਲ ਕੋਈ ਛੋਟੀ ਜਾਂ ਵੱਡੀ ਖਬਰ ਹੁੰਦੀ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਿਆ ਕਰੋ ਤਾਂ ਜੋ ਹਰ ਪੰਜਾਬੀ ਸਤਰਕ ਰਹਿ ਸਕੇ , ਧੰਨਵਾਦ
ਜੇ ਤੁਹਾਨੂੰ ਸਾਡੀ ਐੱਪ ਪਸੰਦ ਆ ਰਹੀ ਹੈ ਤਾਂ ਇਸਨੂੰ 5 ਸਟਾਰ ਜਰੂਰ ਦਿਓ ।