ਤਾਈਤਾਈ , ਮਨੀਲਾ – ਪੰਜਾਬੀ ਭਾਈਚਾਰੇ ਲਈ ਦੁੱਖ ਭਰੀ ਖਬਰ , ਕੱਲ੍ਹ 11 ਜੁਲਾਈ ਤਾਈਤਾਈ ਰਿਜ਼ਲ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਚਾਰ ਗੋਲੀਆਂ ਮਾਰੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਆਪਣਾ ਗਰੋਸਰੀ ਸਟੋਰ ਅਤੇ ਏਪਲਾਈਸੇੰਸ ਦੀ ਦੁਕਾਨ ਸੀ।...
ਪੂਰੀ ਜਾਣਕਾਰੀ ਖਬਰ ਮਿਲਣ ਤੇ ਪਾਉਂਦੇ ਹਾਂ ਜੀ , ਜੇ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਿਓ