More Manila News  Posts
ਇਸ ਪੰਜਾਬੀ ਵੀਰ ਦੀ ਮਦਦ ਜਰੂਰ ਕਰੋ


ਇਸ ਵੀਰ ਦਾ ਨਾਮ ਧਰਮ (ਭਿੰਦਾ) ਹੈ , ਇਹ imus medical center ਚ ਦਾਖਿਲ ਹੈ , ਵੀਰ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਨੇ , ਡਾਕਟਰ ਕਹਿੰਦੇ ਆ ਡਾਇਲਸਿਸ ਕਰਨੀ ਪੈਣੀ ਆ , ਤੇ ਸਰੀਰ ਵਿੱਚ ਖੂਨ ਵੀ 6 ਗ੍ਰਾਮ ਰਹਿ ਗਿਆ ਹੈ , ਪਹਿਲੀ ਡਾਇਲਸਿਸ ਦਾ ਖਰਚਾ 70,000 ਦੱਸਿਆ ਹੈ , ਇਹ ਵੀਰ ਘਰੋਂ ਵੀ ਠੀਕ ਠਾਕ ਆ , ਤੇ ਇਸਦੇ ਘਰ ਦੀ ਜਿੰਮੇਵਾਰੀ ਵੀ ਇਸ ਉੱਪਰ ਆ , ਕਿਰਪਾ...

ਕਰਕੇ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਜਾਨ ਬਚ ਸਕੇ , ਹਾਲਾਤ ਬਹੁਤ ਸੀਰੀਅਸ ਆ , ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ।

ਜਿਆਦਾ ਜਾਣਕਾਰੀ ਲਈ ਇਹਨਾਂ ਨੰਬਰਾ ਤੇ ਸੰਪਰਕ ਕਰੋ ਜੀ
09554024433
Aman

09266259302
mandeep

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)