More Manila News  Posts
ਮਨੀਲਾ ਵਿੱਚ ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕਤਲ


ਮਨੀਲਾ ਵਿੱਚ ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕਤਲ…
ਫਿਲਪੀਨਜ਼ ਵਿਖੇ ਭਾਰਤੀ ਨੌਜਵਾਨਾਂ ਦੇ ਕਤਲ ਤਾਂ ਆਮ ਸੁਣਨ ਨੂੰ ਮਿਲਦੇ ਸਨ, ਪਰ ਹੁਣ ਵਹਿਸ਼ੀ ਦਰਿੰਦਿਆਂ ਨੇ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਬਲਕੋਨਾ ਦੀ ਔਰਤ ਦਾ ਅੱਜ ਮਨੀਲਾ ਫਿਲਪਾਇਨ ਵਿਖੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਬਾਲਕੋਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੌਰ (40) ਪਤਨੀ ਬਲਜੀਤ ਸਿੰਘ ਆਪਣੇ ਪਰਿਵਾਰ ਸਮੇਤ ਬੀਤੇ ਕਰੀਬ 15 ਸਾਲ ਤੋਂ ਮਨੀਲਾ ਫਿਲਪਾਇਨ ਵਿਖੇ ਰਹਿ ਰਹੀ ਸੀ।
ਅੱਜ ਸਵੇਰੇ ਕਰੀਬ 9.30 ਵਜੇ ਮਨਜੀਤ ਕੌਰ ਦਾ ਬਾਰੀਆ...

ਮਨਮੈਨਤੋ ਕਲਓਕਨ ਸਿਟੀ ਮੈਟਰੋ (ਮਨੀਲਾ) ਵਿਖੇ ਗੋਲੀ ਮਾਰ ਕੇ ਦਰਦਨਾਕ ਕਤਲ ਕਰ ਦਿੱਤਾ ਗਿਆ। ਮਨਜੀਤ ਕੌਰ ਦੇ ਕਤਲ ਦੀ ਖ਼ਬਰ ਸੁਣਦਿਆਂ ਪੂਰੇ ਇਲਾਕੇ ”ਚ ਸੋਗ ਦੀ ਲਹਿਰ ਦੌੜ ਗਈ। ਮਨਜੀਤ ਕੌਰ ਆਪਣੇ ਪਿੱਛੇ ਆਪਣੀ ਇਕ ਧੀ ਅਤੇ ਕਰੀਬ 10 ਸਾਲ ਦਾ ਬੇਟਾ ਛੱਡ ਗਈ ਹੈ। ਮਨਜੀਤ ਕੌਰ ਆਪਣੇ ਪਤੀ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਹੀ ਭਾਰਤ ਆਈ ਸੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)