More Manila News  Posts
ਪੰਜਾਬੀਆਂ ਦੀ ਹੋਲਡਅਪ ਕਰਦਾ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ


ਪੰਜਾਬੀਆਂ ਦੀ ਹੋਲਡਅਪ ਕਰਦਾ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ
ਮਨੀਲਾ, ਬੁਲਾਕਾਨ – ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਪੰਜਾਬੀ ਨੌਜਵਾਨ ਜੋ ਪਿਛਲੇ ਕਾਫੀ ਸਮੇਂ ਮਨੀਲਾ ਅਤੇ ਇਸਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪੰਜਾਬੀ ਕਮਿਊਨਟੀ ਦੀਆਂ ਹੋਲਡਅਪ ਕਰਦਾ ਸੀ , ਨੂੰ ਬੁਲਾਕਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ , ਇਸ ਨੌਜਵਾਨ ਦਾ ਨਾਮ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਅਮਰਜੀਤ ਸਿੰਘ ਬਰਾੜ ਦਾ ਪੁੱਤਰ ਹੈ, ਪਿੰਡ ਮੁੱਦਕੀ ਜ਼ਿਲਾ ਫਿਰੋਜ਼ਪੁਰ ਹੈ। ਜਦੋਂ ਇਹ ਪੰਜਾਬੀ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼...

ਕਰ ਰਿਹਾ ਸੀ ਉਸ ਸਮੇਂ ਬੁਲਾਕਾਨ ਪੁਲਿਸ ਨੇ ਇਸਨੂੰ ਹਿਰਾਸਤ ਵਿੱਚ ਲੈ ਲਿਆ। ਇਸਦੇ ਸਾਥੀ ਹਜੇ ਵੀ ਫਰਾਰ ਹਨ।
ਇੱਕ ਵਾਇਰਲ ਵੀਡੀਓ ਵਿੱਚ ਇਹ ਆਪਣੇ ਕੋਲ ਜੋ ਪਿਸਤੌਲ ਹੈ ਉਸਨੂੰ ਨਕਲੀ ਦੱਸ ਰਿਹਾ ਹੈ। ਖਬਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸਦੇ ਸਾਥੀ ਵੀ ਫੜੇ ਜਾ ਸਕਣ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)