More Manila News  Posts
ਜੋ ਭਾਰਤ ਵਾਪਿਸ ਜਾਣਾ ਚਾਹੁੰਦੇ ਹਨ ਉਹਨਾਂ ਬਾਰੇ ਜਰੂਰੀ ਸੂਚਨਾ


ਭਾਰਤੀ ਦੂਤਾਵਾਸ
ਫਿਲਪਾਈਨ

ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ VBM ਉਡਾਣ 6 ਜਨਵਰੀ 2021 ਨੂੰ ਉਡਾਣ ਭਰੇਗੀ , ਅਤੇ 350 ਤੋਂ ਵੱਧ ਨਾਗਰਿਕਾਂ, ਜਿਹਨਾਂ ਨੇ 28 ਦਸੰਬਰ ਤੱਕ VBM ਪੋਰਟਲ ਲਈ ਰਜਿਸਟਰ ਕੀਤਾ ਸੀ , ਉਹਨਾਂ ਨੂੰ ਈ-ਮੇਲ ਭੇਜੀ ਗਈ ਹੈ। ਹਾਲਾਂਕਿ ਕੁਛ ਕ ਨਾਗਰਿਕਾਂ ਨੇ ਹੀ ਪੈਸਿਆਂ ਦਾ ਭੁਗਤਾਨ ਕੀਤਾ ਹੈ।

1. ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਯਾਤਰੀਆਂ ਦੀ ਗਿਣਤੀ ਘੱਟ ਹੋਈ ਤਾਂ ਉਡਾਣ ਰੱਦ ਵੀ ਹੋ ਸਕਦੀ ਹੈ।
2. ਜਿਹਨਾਂ ਨੂੰ ਭੁਗਤਾਨ ਲਿੰਕ ਪ੍ਰਾਪਤ ਹੋਇਆ ਹੈ ਕਿਰਪਾ ਕਰਕੇ ਜਲਦੀ ਤੋਂ ਜਲਦੀ ਭੁਗਤਾਨ ਕਰ ਦੇਣ।
3. ਉਹ ਨਾਗਰਿਕ ਜਿਹਨਾਂ ਨੇ...

VBM ਪੋਰਟਲ ਲਈ ਰਜਿਸਟਰ ਨਹੀਂ ਕੀਤਾ ਸੀ , ਪਰ 6 ਜਨਵਰੀ ਨੂੰ ਭਾਰਤ ਜਾਣਾ ਚਾਹੁੰਦੇ ਹਨ ਕ੍ਰਿਪਾ ਕਰਕੇ 31 ਦਸੰਬਰ ਦੁਪਹਿਰ 12 ਵਜੇ ਤੱਕ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਰਜਿਸਟਰ ਕਰੋ :
https://repat.videshapps.gov.in/registration

4.ਉਹ ਨਾਗਰਿਕ ਜਿਹਨਾਂ ਨੇ ਰਜਿਸਟਰ ਕੀਤਾ ਸੀ ਪਰ ਉਹਨਾਂ ਨੂੰ ਈ-ਮੇਲ ਪ੍ਰਾਪਤ ਨਹੀਂ ਹੋਈ , ਕਿਰਪਾ ਕਰਕੇ ਹੇਠ ਲਿਖੇ ਪਤੇ ਤੇ ਈ-ਮੇਲ ਕਰੋ :
vbm.manila@mea.gov.in

30 ਦਸੰਬਰ 2020

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)