More Other News  Posts
ਕਰੋਨਾ ਕਰਕੇ ਬਿਲਡਿੰਗ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦਾ ਸੱਚ


ਸਤਿ ਸ਼੍ਰੀ ਅਕਾਲ ਦੋਸਤੋ , PunjabiDharti.Com ਅੱਜ ਫਿਰ ਇੱਕ ਵਾਇਰਲ ਵੀਡੀਓ ਦਾ ਸੱਚ ਤੁਹਾਡੇ ਸਾਹਮਣੇ ਲੈ ਕੇ ਆਈ ਹੈ, ਇੱਕ ਵੀਡੀਓ ਬਹੁਤ ਹੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਆ ਜਿਸ ਵਿਚ ਕੋਈ ਵਿਅਕਤੀ ਇੱਕ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਂਦਾ ਹੈ ,

ਇਸ ਵੀਡੀਓ ਨੂੰ ਲੋਕ ਕਰੋਨਾ ਵਾਇਰਸ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ , ਕਈ ਲੋਕਾਂ ਨੇ ਇਸ ਨੂੰ ਇਟਲੀ ਦੀ ਜਦ ਕਿ ਕਈਆਂ ਨੇ ਅਮਰੀਕਾ ਦੀ ਦੱਸਿਆ , ਪਰ ਇੱਕ ਹੀ ਕਹਾਣੀ ਕੇ ਇਹ ਬਹੁਤ ਅਮੀਰ ਵਾਪਾਰੀ ਸੀ , ਇਸ ਦੀ ਆਪਣੀ ਸਾਰੀ ਫੈਮਿਲੀ ਕੋਰੋਨਾ ਦਾ ਸ਼ਿਕਾਰ ਹੋ ਗਈ ਤੇ ਹੁਣ ਇਹ ਇਕੱਲਾ ਹੀ ਰਹਿ ਗਿਆ , ਇਸ ਕਰਕੇ ਇਸਨੇ ਆਤਮ ਹੱਤਿਆ ਕਰ ਲਈ , ਪਰ ਤੁਹਾਨੂੰ ਦੱਸ ਦਈਏ ਕੇ ਇਹ ਬਿਲਕੁਲ ਝੂਠ ਹੈ , ਇਸ ਵੀਡੀਓ ਦਾ ਕਰੋਨਾ ਵਾਇਰਸ ਨਾਲ , ਇਟਲੀ ਨਾਲ ਜਾਂ ਅਮਰੀਕਾ ਨਾਲ ਕੋਈ...

ਸੰਬੰਧ ਨਹੀਂ ਹੈ , ਸਰਚ ਕਰਨ ਤੇ ਸਾਨੂੰ ਪਤਾ ਲੱਗਿਆ ਕੇ ਇਹ ਵੀਡੀਓ 2020 ਦੀ ਵੀ ਨਹੀਂ ਹੈ , ਇਹ ਵੀਡੀਓ ਹੈ ਘਾਨਾ ਦੇਸ਼ ਦੀ ਅਤੇ ਇਹ ਵੀਡੀਓ 2015 ਦੀ ਹੈ , ਇਹ ਆਤਮ ਹੱਤਿਆ ਕਰਨ ਵਾਲਾ ਕੋਈ ਆਦਮੀ ਨਹੀਂ ਬਲਕਿ pregnant ਔਰਤ ਹੈ ਜਿਸ ਨਾਲ ਉਸਦੇ ਪਤੀ ਨੇ ਧੋਖਾ ਕੀਤਾ , ਇਸਦੇ ਪਤੀ ਦਾ ਇਸ ਔਰਤ ਦੀ ਮਾਂ ਨਾਲ ਹੀ ਅਫੇਅਰ ਚੱਲ ਰਿਹਾ ਸੀ , ਜਿਸ ਤੋਂ ਦੁਖੀ ਹੋ ਕੇ ਇਸ ਔਰਤ ਨੇ ਆਤਮ ਹੱਤਿਆ ਕਰ ਲਈ , ਘਾਨਾ ਦੀ ਲੋਕਲ ਪੁਲਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ,
ਦੋਸਤੋ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਐੱਪ ਜਰੂਰ ਇੰਸਟਾਲ ਕਰੋ , ਸਰਚ ਕਰੋ PunjabiDharti.Com ਐੱਪ ਸਟੋਰ ਅਤੇ ਪਲੇ ਸਟੋਰ ਤੇ ..ਧੰਨਵਾਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)