More Punjabi Sikhism  Posts
bhai nand laal

...
...
Uploaded By:Kaur Preet

Related Posts

Leave a Reply

Your email address will not be published. Required fields are marked *

3 Comments on “bhai nand laal”

  • ਪੋਸਟ ਦੇਖ ਕੇ ਬੜੀ ਖੁਸ਼ੀ ਹੋਈ ਪਰ ਜਲਦੀ ਹੀ ਮੈਂ ਨਿਰਾਸ਼ਾ ਦੇ ਵਿੱਚ ਆ ਗਿਆ ਜਦ ਦੇਖਿਆ ਤੇ ਆਪ ਜੀ ਦੇ ਮਨਪਸੰਦ ਐਕਟਰ ਦੁਨਿਆਵੀ ਬੰਦੇ ਹਨ ਭਲਕੇ ਨ ਨਚਾਰ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਪਰ ਅਮੀਰ ਖ਼ਾਨ ਨੂੰ ਮੇਰਾ ਨਚਾਰ ਕਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਦਿਲ ਦਾ ਚੰਗਾ ਇਨਸਾਨ ਹੈ।ਪਰ ਕੁੜੇ ਕੁੜੀਏ ਆਪਣਾ ਇਤਿਹਾਸ ਦਾ ਹੀਰੋ ਤੇ ਹੀਰੋ ਸਾਂਭੀ ਬੈਠਾ ਤੇ ਇਹ ਤਾਂ ਨਕਲੀ ਹੀਰੋ ਹਨ ਸਿੱਖ ਬੱਚੇ ਤੇ ਬੱਚੀਆਂ ਕੋਲ ਅਸਲੀ ਹੀਰੋ ਬਹੁਤ ਜ਼ਿਆਦਾ ਹਨ ਦੇ ਬੌਰਡਰ ਫਿਲਮ ਵਿੱਚ ਦੇ ਰਤਨ ਸਿੰਘ (ਪੁਨੀਤ ਈਸ਼ਰ) ਨੇ ਕਿਹਾ ਕੇ ਵਕਤ ਆਉਣ ਤੇ ਮੈਂ ਤੋਪਾਂ ਦੇ ਮੂੰਹ ਵਿੱਚ ਆਪਣਾ ਸਿਰ ਥੁੱਨ ਦੇਵਾਂਗਾ ਅਸਲ ਵਿੱਚ ਉਹ ਡਰਦਾ ਤੋਪਾਂ ਦੇ ਨਜ਼ਦੀਕੀ ਵੀ ਨਹੀ ਨਹੀਂ ਜਾਵੇਗਾ,ਇੱਕ ਵਾਰੀ ਮਲੇਰਕੋਟਲੇ ਦੇ ਰੱਖੜ ਵਿਚ 61 ਕੂਕਿਆ ਨੂੰ ਬੋਹੜ ਥੱਲੇ ਫਾਂਸੀ ਨਾਲ ਲਗਾਇਆ ਗਿਆ ਫਿਰ ਅੰਮ੍ਰਿਤਸਰ ਵਿੱਚ ਕੂਕਿਆਂ ਨੇ ਬੁੱਚੜ ਵੱਢ ਦਿੱਤੇ ਓਥੇ ਬ੍ਰਿਟਿਸ਼ ਕਮਾਂਡਿੰਗ ਅਫ਼ਸਰ ਨੇ 51 ਕੂਕਿਆਂ ਨੂੰ ਤੋਪ ਨਾਲ ਉਡਾਉਣ ਦਾ ਹੁਕਮ ਦਿੱਤਾ ਜਦੋਂ ਪੰਜਾਹ ਕੂਕੇ ਤੋਪਾਂ ਨਾਲ ਉਡਾ ਦਿੱਤੇ ਗਏ 51ਵਾਂ ਸੇ਼ਰ ਵਰਿਆਮ ਸਿੰਘ ਦੀ ਜਦ ਵਾਰੀ ਆਈ ਇਸ ਦਾ ਕੱਦ ਛੋਟਾ ਸੀ ਇਹ ਉਮਰ ਦਾ ਵੀ ਹਾਲੇ ਹਲਕਾ ਸੀ ਅਤੇ ਗੋਰੇ ਅਫਸਰ ਦੇ ਨਾਲ ਉਸ ਦੀ ਪਤਨੀਂ ਗੋਰੀ ਨਾਲ ਬੈਠੀ ਸੀ। ਵਰਿਆਮ ਸਿੰਘ ਦਾ ਕੱਦ ਛੋਟਾ ਹੋਣ ਕਰਕੇ ਤੋਪ ਦੀ ਨਾਲੀ ਉਸ ਦੀ ਛਾਤੀ ਦੇ ਬਰਾਬਰ ਨਹੀਂ ਆ ਰਹੀ ਸੀ ਅਤੇ ਗੋਰੀ ਨੂੰ ਵੀ ਉਸ ਉਪਰ ਤਰਸ ਆ ਗਿਆ। ਉਸ ਨੇ ਗੋਰੇ ਨੂੰ ਕਿਹਾ ਕਿ ਇਹ ਹਾਲੇ ਬੱਚਾ ਹੈ ਇਸ ਨੂੰ ਛੱਡ ਦਿੱਤਾ ਜਾਵੇ, ਜਦੋ ਇਸ਼ਾਰਾ ਪਾ ਕੇ ਇਗਲਿਸ਼ ਸਮਝਣ ਵਾਲੇ ਨੇ ਕਿਹਾ ਕਿ ਵਰਿਆਮ ਸਿੰਘਾ ਤੂੰ ਬੜਾ ਕਿਸਮਤ ਹੈ ਤੋਪ ਦੀ ਨਾਲੀ ,ਹਲਕੀ ਉਮਰ,ਅਤੇ ਸਭ ਦੀ ਮੇਮ ਨੂੰ ਤੇਰੇ ਉਪਰ ਤਰਸ ਆ ਗਿਆ ਇਸ ਲਈ ਤੈਨੂੰ ਛੱਡਣ ਦਾ ਹੁਕਮ ਹੋਇਆ, ਵਰਿਆਮ ਸਿੰਘ ਨੇ ਗੋਰੇ ਵੱਲ ਦੇਖ ਕੇ ਕਿਹਾ ਓਏ ਦੁਸ਼ਟਾ ਠਹਿਰ ਨਹੀਂ ਤਾਂ ਕਿਤੇ ਮੇਰੇ ਸਾਥੀ ਕਿਤੇ ਦੂਰ ਨਾ ਨਿਕਲ ਜਾਣ ਵਰਿਆਮ ਸਿੰਘ ਨੇ ਜਲਦੀ-ਜਲਦੀ ਇੱਟਾਂ ਦਾ ਥੜ੍ਹਾ ਬਣਾਇਆ ਅਤੇ ਓਸ ਉਪਰ ਖੜਾ ਹੋ ਕੇ ਤੇ ਆਪਣੀ ਛਾਤੀ ਨੂੰ ਤੋਪ ਦੇ ਮੂੰਹ ਅੱਗੇ ਲਗਾ ਕੇ ਕਿਹਾ ਹੁਣ ਤਾਂ ਨੀ ਕੋਈ ਫਰਕ ਤੇ ਚਲਾ ਤੋਪ ਹੁਣ ਇਸ ਤਰਾਂ ਵਰਿਆਮ ਸਿੰਘ ਵੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਗੋਦ ਵਿਚ ਜਾ ਬੈਠਾ,ਇਸ ਅਹਿਸਾਨ ਫਰਾਮੋਸ਼ ਹਿੰਦੋਸਤਾਨੀਆਂ ਨੇ ਤਾਂ ਜੋ ਮੇਰੀ ਕੌਮ ਦੀਆਂ ਕੁਰਬਾਨੀਆਂ ਦਾ ਮੁੱਲ ਸਾਨੂੰ 84ਵਿੱਚ ਦਿੱਤਾ ਸੋ ਦਿੱਤਾ ਪਰ ਤੁਸੀਂ ਇਹ ਦੁਨਿਆਵੀ ਲੋਕਾਂ ਨੂੰ ਆਪਣੇ ਹੀਰੋ ਕਹਿਕੇ ਉਹ ਸ਼ਹੀਦਾਂ ਦਾ ਅਪਮਾਨ ਤਾਂ ਨਾਂ ਕਰੋ ਮੈਂ ਤੇਰੇ ਕੋਲੋਂ ਦਸ ਸਾਲ ਵੱਡਾ ਹਾਂ ਜਿਸ ਕਰਕੇ ਤੈਨੂੰ ਇਹ ਨਸੀਹਤ ਦਿੱਤੀ ਭਾਈ ਬਾਕੀ ਹੋਵੇ ਤਾਂ ਓਹੀ ਦੋ ਉਸ ਅਕਾਲਪੁਰਖ ਦੀ ਰਜ਼ਾ।
    ਸਤ-ਕਰਤਾਰ

    • Khalsa

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)