Sub Categories
![](https://www.punjabidharti.com/wp-content/uploads/2019/09/IMG_20190909_171535_212-scaled.jpg)
ਮੈਨੂੰ ਜਿੰਦਗੀ ਚ ਹਮੇਸ਼ਾ ਇਕੋ ਈ ਸ਼ਿਕਾਇਤ ਰਈ ਐ.. ਕਿ ਮੈਂ ਕਿਸੇ ਦਾ ਕਿੰਨਾ ਵੀ ਕਰਲਾਂ… ਹਮੇਸ਼ਾ ਓਹ ਮੇਰੀ ਵਜ੍ਹਾ ਤੋ hurt ਹੋ ਈ ਜਾਂਦੇ ਨੇ.. ਕਿੰਨੀ😭😭😭😭 ਕੋਸ਼ਿਸ਼ ਕਰਦਾ ਆ ਕਿ ਮੇਰੀ ਵਜਾ ਤੋ ਕੋਈ Hurt ਨਾ ਹੋਵੇ… ਦਿਲ ਚ ਕਿਸੇ ਲਈ ਕੋਈ ਬੁਰਾਈ ਨੀ… ਪਰ ਪਤਾ ਨੀ ਕਿਉਂ ਜਿਸਦਾ ਵੀ ਸਭ ਤੋ😭😭😭😭 ਜਿਆਦਾ ਕਰਦਾ ਆਂ ਚਾਹੇ ਕੋਈ ਵੀ ਚੀਜ਼ ਐ.. ਜਾਂ ਕੋਈ ਵੀ ਰਿਸ਼ਤਾ..ਦੋਸਤੀ ਜਾ ਪਿਆਰ… ਓਹ.. ਮੈਥੋਂ ਦੂਰ ਰਹਿ ਕੇ ਈ ਖੁਸ਼ ਨੇ.. ਐਦਾਂ ਕਿਉਂ ਹੁੰਦੈ.. ਐਨਾ__ਬੁਰਾ_ਆ_ਮੈਂ😭😭 i hate myself n my life… ਜੇ ਮੈਂ ਮਰ ਵੀ ਜਾਵਾਂ ਤਾ ਕਿਸੇ ਨੂੰ ਕੋਈ ਵੀ ਦੁੱਖ ਨੀ ਹੋਣਾ ਨਾ ਮੇਰੀ ਕਮੀ…!! 🙂 :-)😭😭😭
![](https://www.punjabidharti.com/wp-content/uploads/2018/07/IMG-20180701-WA0002.jpg)
![](https://www.punjabidharti.com/wp-content/uploads/2018/03/hau-tin-ke-blihaarne.jpg)
![](https://www.punjabidharti.com/wp-content/uploads/2013/07/no-14.jpg)
![](https://www.punjabidharti.com/wp-content/uploads/2013/07/akh.jpg)
![](https://www.punjabidharti.com/wp-content/uploads/2013/07/Alone.jpg)
![](https://www.punjabidharti.com/wp-content/uploads/2013/07/babe.jpg)
![](https://www.punjabidharti.com/wp-content/uploads/2013/07/banda-si.jpg)
![](https://www.punjabidharti.com/wp-content/uploads/2013/07/bhaan.jpg)
![](https://www.punjabidharti.com/wp-content/uploads/2013/07/bhagat-singh.jpg)