Posts Uploaded By Kaur Preet

Sub Categories

...
...

...
...

...
...

...
...

...
...

...
...
...
...

ਤਪ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ

ਜਿਸ ਵਕ਼ਤ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਤੀਰਥ ਦੀ ਰਚਨਾ ਕੀਤੀ ਉਸ ਵਕ਼ਤ ਗੁਰੂ ਸਾਹਿਬ ਦਿਨ ਵੇਲੇ ਤਰਨ ਤਾਰਨ ਸਾਹਿਬ ਗੁਰਦੁਆਰਾ ਤੇ ਸਰੋਵਰ ਦੀ ਕਾਰ ਸੇਵਾ ਕਰਵਾ ਕੇ ਰਾਤ ਨੂੰ ਇਸ ਅਸਥਾਨ ਤੇ ਮਹਾਰਾਜ ਜੀ ਨੇ ਸੱਤ ਸਾਲ ਸੱਤ ਮਹੀਨੇ ਸੱਤ ਦਿਨ ਤਪ ਕੀਤਾ ਜੋ ਵੀ ਗੁਰਮੁਖ ਪਿਆਰਾ ਝੁਲਣੇ ਮਹਿਲ ਦੀ ਯਾਤਰਾ ਦਰਸ਼ਨ ਕਰਨ ਆਉਂਦੇ ਹਨ ਉਹਨਾਂ ਦੀ ਯਾਤਰਾ ਤਦ ਸਫਲ ਹੋਵੇਗੀ ਜਦੋਂ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕਰੇਗਾ
ਵਾਹਿਗੁਰੂ ਜੀ

GURUDWARA SHRI MANJI SAHIB is situated in the Village Thathi Khaara in Distt Taran Taarn. Place of religious austerity GURUDWARA SHRI MANJI SAHIB JI is of the time when SHRI GURU ARJAN DEV JI created the shrine of TARAN TAARAN. At that point of time, GURU SAHIB used to supervise the religious service of the TARAN TAARAN SAHIB GURUDWARA & the sarovar during the day time & during the night, GURU SAHIB used to sit here for religious austerity for 7 years 7 months & 7 days and said that any follower who comes to visit GURUDWARA SHRI JHULANE MAHAL, his visit would only be complete when he visits GURUDWARA MANJI SAHIB.

...
...

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)