More Gurudwara Wiki  Posts
15 ਦਸੰਬਰ 1983 ਦਾ ਇਤਿਹਾਸ – ਸੰਤਾ ਨੇ ਗੁਰੂ ਨਾਨਕ ਨਿਵਾਸ ਛੱਡਿਆ


15 ਦਸੰਬਰ ਨੂੰ ਸੰਤਾ ਨੇ (1983)
ਗੁਰੂ ਨਾਨਕ ਨਿਵਾਸ ਛੱਡਿਆ
ਸੰਤ ਜਰਨੈਲ ਸਿੰਘ ਜੀ ਸਿੰਘਾਂ ਦੇ ਨਾਲ ਗੁਰੂ ਨਾਨਕ ਨਿਵਾਸ ਚ ਰਹਿੰਦੇ ਸੀ ਸੰਤਾ ਦਾ ਕਮਰਾ 47 ਨੰਬਰ ਚ ਜੋ ਹੁਣ ਸੰਪਾਦਕ ਕੋਲ ਹੈ ਬੱਬਰ ਖ਼ਾਲਸਾ ਤੇ ਟਕਸਾਲ ਦੇ ਸਿੰਘਾਂ ਚ ਥੋੜ੍ਹਾ ਮਤਭੇਦ ਸੀ ਇਸ ਦੇ ਚੱਲਦਿਆ
ਇਕ ਦਿਨ ਬੱਬਰ ਖ਼ਾਲਸਾ ਦੇ ਸਿੰਘਾਂ ਨੇ ਕਿਹਾ ਸਾਨੂੰ ਕੁਝ ਕਮਰੇ ਚਾਹੀਦੇ ਖਾਲੀ ਕਰ ਦਿਉ ਟਕਸਾਲ ਦੇ ਸਿੰਘਾਂ ਨੇ ਕਿਹਾ ਸਾਰੇ ਕਮਰਿਆ ਚ ਸਿੰਘ ਰਹਿ ਰਹੇ ਨੇ ਹੋਰ ਥਾਂ ਨਹੀਂ ਗਲ ਸੰਤਾਂ ਕੋਲ ਪਹੁੰਚੀ ਸੰਤਾਂ ਨੇ ਬੱਬਰਾਂ ਨੂੰ ਕਿਹਾ ਮੈ ਕਰਦਾ ਕੋਈ ਹੱਲ
ਆਪਣੇ ਸਿੰਘ ਬੁਲਾਇਆ ਤੇ ਕਿਹਾ ਪ੍ਰਕਰਮਾਂ ਚ ਜਿੱਥੇ ਵੀ ਕਿਧਰੇ ਥਾਂ ਮਿਲਦੀ ਹੈ ਕਮਰੇ ਦੇਖੋ ਸਿੰਘਾਂ ਨੇ ਕਿਹਾ ਏਦਾ ਅਪਣਾ ਸਰਨਾ ਨਹੀਂ ਸੰਤਾਂ ਨੇ ਕਿਹਾ ਗੱਲ ਨੂੰ ਸਮਝੋ ਇਹ ਮਾਹੌਲ ਆਪਸੀ ਝਗੜਿਆਂ ਦਾ ਨਹੀਂ ਕਮਰਿਆਂ ਪਿੱਛੇ ਰਹਿਣ ਸਹਿਣ ਪਿੱਛੇ ਲੜਦੇ ਚੰਗੇ ਨਹੀਂ ਲੱਗਦੇ ਸਿੰਘਾਂ ਨੇ ਥਾਂ ਦੇਖੀ ਤੇ ਪਰਿਕਰਮਾ ਚ ਥਾਉਂ ਥਾਈਂ ਕਮਰੇ ਲੈ ਲਏ 15 ਦਸੰਬਰ 1983 ਨੂੰ ਅੱਜ ਦੇ ਦਿਨ ਸੰਤ ਜੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੀ ਮਗਰਲੀ ਇਮਾਰਤ ਰਹਿਣ ਲੱਗ ਪਏ
ਸਾਰਾ “ਗੁਰੂ ਨਾਨਕ ਨਿਵਾਸ” ਹੀ ਖਾਲੀ ਕਰਤਾ
ਅਕਸਰ ਵਿਰੋਧੀਆ ਵਲੋ ਕਿਆ ਜਾਂਦੀ ਅਕਾਲ ਤਖ਼ਤ ਸਾਹਿਬ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਨਹੀਂ ਰਹੇ ਭਿੰਡਰਾਂਵਾਲਾ ਕਿਵੇਂ...

ਰਹਿ ਪਿਆ??ਅਖੇ ਏ ਤਖ਼ਤ ਸਾਹਿਬ ਦਾ ਅਪਮਾਨ ਹੈ …
ਸੰਤ ਜੀ ਤਖ਼ਤ ਸਾਹਿਬ ਨਹੀਂ ਰਹੇ ਉਹ ਤਖ਼ਤ ਸਾਹਿਬ ਦੇ ਨਾਲ ਲੱਗਦੀ ਇਮਾਰਤ ਚ ਰਹੇ ਸੀ ਉਸ ਥਾਂ ਤੇ ਜਿੱਥੇ ਮਾਸਟਰ ਤਾਰਾ ਸਿੰਘ ਸੰਤ ਫ਼ਤਿਹ ਸਿੰਘ ਆਦਿਕ ਹੋਰ ਆਗੂ ਵੀ ਸਮੇ ਸਮੇ ਰਹਿੰਦੇ ਰਹੇ ਨੇ ਇਹ ਇਮਾਰਤ ਹੁਣ ਨਹੀਂ ਹੈ ਤਖਤ ਸਾਹਿਬ ਦੀਆ ਪੁਰਾਣੀਆਂ ਫੋਟੋਆਂ ਚ ਅੱਜ ਵੀ ਦਿਖਾਈ ਦਿੰਦੇ ਹਨ
ਇੱਥੇ ਘਟਨਾ ਨਾਲ ਸੰਤਾਂ ਦਾ ਸਬਰ ਧੀਰਜ ਤੇ ਆਪਸੀ ਪਿਆਰ ਦੂਰਅੰਦੇਸ਼ੀ ਸਭ ਕੁਝ ਪ੍ਰਤੱਖ ਹੁੰਦਾ ਕੇ ਉ ਆਪਸੀ ਝਗੜੇ ਤੋਂ ਜਿੰਨਾ ਹੋ ਸਕੇ ਜਿਵੇ ਹੋ-ਸਕੇ ਹਰ ਹੀਲੇ ਬਚਣ ਦਾ ਯਤਨ ਕਰਦੇ ਰਹੇ
ਅਜ ਵੀ ਲੋੜ ਹੈ ਆਪਸੀ ਮੱਤ ਭੇਦ ਛੱਡ ਕੇ ਇੱਕ ਹੋਣ ਦੀ ਪਰ ਏਨੀ ਸੂਝ ਵਾਲਾ ਦਿਸਦਾ ਨੀ ਕੋਈ …. ਗੁਰੂ ਮਿਹਰ ਕਰੇ
ਨੋਟ ਹਮਲੇ ਸਮੇ ਬੱਬਰ ਖਾਲਸਾ ਦੇ ਸਿੰਘ ਅਸਲਾ ਲੈ ਆਏ ਤਾਂ ਸੰਤਾਂ ਨੇ ਪਹਿਲਾਂ ਗੱਲ ਫਤਹਿ ਬੁਲਾਕੇ ਨਾਲ ਲਾਇਆ ਫਿਰ ਨਾਲ ਦੇ ਸਿੰਘ ਨੂੰ ਕਿਆ ਏਨਾ ਦੀ ਲੋੜ ਪੂਰੀ ਕਰੋ
ਬੱਬਰਾਂ ਦੇ ਮੁੱਖੀ ਸ:ਸੁਖਦੇਵ ਸਿੰਘ ਨੂੰ ਤਾਂ ਸੰਤ ਜੀ ਪਿਆਰ ਨਾਲ ਕਹਿੰਦੇ ਹੀ “ਮੇਰਾ ਸੁੱਖਾ”” ਹੁੰਦਾ ਸੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)