More Gurudwara Wiki  Posts
Gurudwara Shri Antaryamta Sahib, Sultanpur Lodhi


ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਜੀ

ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਮੁਸਲਿਮ ਲੋਕਾਂ ਨੇ ਪੁੱਛਿਆ ਕੇ ਆਪ ਹਿੰਦੂਆਂ ਦੇ ਗੁਰੂ ਹੋ ਜਾਂ ਮੁਸਲਮਾਨਾਂ ਦੇ ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੇ ਅਸੀਂ ਤਾਂ ਸਾਂਝੇ ਹਾਂ। ਤਾਂ ਮੁਸਲਮਾਨਾਂ ਨੇ ਕਿਹਾ ਜੇ ਸਾਂਝੇ ਹੋ ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਕਰੋ। ਸਤਿਗੁਰ ਜੀ ਨਾਲ ਆ ਗਏ। ਮਸੀਤ ਵਿਚ ਸਾਰੇ ਨਮਾਜ਼ ਦੀ ਅਦਾ ਵਿਚ ਖੜੇ ਹੋ ਕੇ ਲੱਗੇ ਨਮਾਜ਼ ਗੁਜ਼ਾਰਨ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਧੇ ਖੜੇ ਰਹੇ। ਨਮਾਜ਼ ਅਦਾ ਕਰ ਕੇ ਫਿਰ ਉਹਨਾਂ ਗੁੱਸੇ ਗੁਰੂ ਜੀ ਨੂੰ ਆਖਿਆ ਕੇ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ? ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕੇ ਤੁਸੀਂ ਵੀ ਨਹੀਂ ਪੜ੍ਹੀ। ਨਵਾਬ ਕਹਿੰਦਾ ਅਸੀਂ ਤਾ ਪੜ੍ਹੀ ਹੈ। ਗੁਰੂ ਜੀ ਕਹਿੰਦੇ ਤੇਰਾ ਮਨ ਤਾਂ ਕੰਧਾਰ ਘੋੜੇ ਖਰੀਦਣ ਗਿਆ ਸੀ। ਸਰੀਰ ਕਰ ਕੇ ਤੂੰ ਵੀ ਹਾਜ਼ਰ ਸੀ ਅਸੀਂ ਵੀ ਹਾਜ਼ਰ ਸੀ ਧਿਆਨ ਵਿਚ ਨਹੀਂ ਸੀ। ਫਿਰ ਇਹ ਸੁਣ ਕੇ ਖਾਨ ਨੇ ਕਿਹਾ ਕੇ ਆਪ ਕਾਜ਼ੀ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰ ਜੀ ਕਹਿੰਦੇ ਭਈ ਸਰੀਰ ਇਸਦਾ ਵੀ ਇਥੇ ਸੀ ਪਰ ਅਸਲ ਭਾਵ ਮਨ ਤਾਂ ਘਰ ਵਛੇਰੀ ਦੀ ਸੰਭਾਲ ਕਰ ਰਿਹਾ ਸੀ। ਕਿਤੇ ਨਵ – ਜੰਮੀ ਵਛੇਰੀ ਖੂਹ ਵਿਚ ਨਾ ਡਿੱਗ ਜਾਵੇ। ਫਿਰ ਸਾਰੇ ਗੁਰੂ ਜੀ ਦੇ ਚਰਨਾਂ ਤੇ ਝੁਕੇ ਸਭ ਨੇ ਸਿਜਦਾ ਕੀਤਾ ਅਤੇ ਕਹਿੰਦੇ ਇਹ ਤਾ ਖੁਦਾਵੰਦਾ ਹੈ ਇਹ ਤਾ ਜਾਣੀ – ਜਾਣ ਹੈ। ਇਹ ਤਾਂ ਅੰਤਰਯਾਮੀ ਹੈ

GURUDWARA...

SHRI ANTARYAMTA SAHIB is situated in the Sultanpur Lodhi City of Kapurthala Distt. The Muslims asked SHRI GURU NANAK DEV JI that whether He was Hindus GURU or Muslims ? SHRI GURU NANAK DEV JI replied that He is common to them. Then the Muslims said that in case you are common then come with us to offer Namaaz. SATGURU JI went along. Everyone stood in the Mosque in order to offer Namaaz & started offering prayers but SHRI GURU NANAK DEV JI kept standing straight. After offering Namaaz, they asked with anger as to why didn’t He offer prayers to which GURU JI said that even you didn’t offer prayers. Nawab said that they did offer prayers. GURU JI said that your heart was away to get horses from Kandhar. You were physically present here & so was I, but not mentally. On hearing this Khan said that you should have offered prayers along with the priest. SATGURU JI replied that even he was physically present here but his mind was taking care of the new born female calf at home which might not fall into the well. Then everybody bowed to GURU JI’s feet in adoration & said that he is a saint with divine powers.

...
...



Uploaded By:Kaur Preet

Related Posts

Leave a Reply

Your email address will not be published. Required fields are marked *

21 Comments on “Gurudwara Shri Antaryamta Sahib, Sultanpur Lodhi”

  • Waheguru waheguru ji

  • Waheguru ji

  • Waheguru Ji

  • ਸਤਿਨਾਮ ਸ੍ਰੀ ਵਾਹਿਗੁਰੂ ਜੀ

  • Dhan Mere Satguru Nanak Dev ji

  • Dhan Dhan Shri Guru Nanak Dev Ji

  • 🙏💛🌷DHAN DHAN SAHIB SIRI GURU NANAK DAV JI🌷💛🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)