More Gurudwara Wiki  Posts
Gurudwara Shri Dukhniwaran Sahib, Agra


ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ , ਆਗਰਾ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੂ ਵਾਲੇ ਦਰੱਖਤ ਦੇ ਥੱਲੇ (ਜਿਥੇ ਅੱਜ ਕੱਲ ਨਿਸ਼ਾਨ ਸਾਹਿਬ ਹੈ) ਆ ਕੇ ਬੈਠੇ , ਇਥੇ ਪਹਿਲਾਂ ਬਾਗ ਹੋਇਆ ਕਰਦਾ ਸੀ। ਗੁਰੂ ਜੀ ਇਥੇ 3 ਦਿਨ ਤੱਕ ਰੁਕੇ ਸਨ , ਗੁਰੂ ਜੀ ਨੇ ਇਥੇ ਇਕ ਬ੍ਰਿਧ ਔਰਤ ਦ ਪੁੱਤਰ ਦੇ ਦੁੱਖ ਦੂਰ ਕੀਤੇ ਸਨ ਜੋ ਕੇ ਗੁਰੂ ਜੀ ਕੋਲ ਮਦਦ ਲਈ ਆਈ ਸੀ। ਗੁਰੂ ਜੀ ਨੇ ਇਥੇ ਨਾਮ ਸਿਮਰਨ ਦਾ ਸੰਗਤਾਂ ਨੂੰ ਉਪਦੇਸ਼ ਦਿੱਤਾ ਅਤੇ ਦੁਖੀਆਂ ਦੇ ਦੁੱਖ ਦੂਰ ਕੀਤੇ। ਹਰ ਸਾਲ ਇਥੇ ਹੋਲੀ ਵਾਲੇ ਦਿਨ ਪੀਲੂ ਵਾਲੇ ਬਾਬਾ (ਗੁਰੂ ਨਾਨਕ ਦੇਵ ਜੀ) ਜੀ ਦੀ ਯਾਦ ਚ ਮੇਲਾ ਲੱਗਦਾ ਹੈ।

GURUDWARA SHRI DUKHNIWARAN SAHIB, AGRA is situated in the Old Agra City, Uttar Pradesh. Its...

situated in the Nayabaans, Lohamandi Agra. SHRI GURU NANAK DEV JI came here and sat under piloo Tree (Place where Nishan Sahib is situated in Gurudwara Sahib). There was Baag (Garden) here at that time. GURU SAHIB stayed here for 3 days. GURU SAHIB also cured a Son of Old lady, Who came to GURU SAHIB for help. GURU SAHIB preached the benefits of Naam Simran(to meditate on God\”s Name) to the congregation under a Peelu tree(Hindi)( or vann tree(Punjabi) or Salvador oleo ides(Botanical Name)). A fair is organized on every Holi, in the memory of Peelu Vale Baba, i.e SHRI GURU NANAK DEV JI.

...
...



Uploaded By:Kaur Preet

Related Posts

Leave a Reply

Your email address will not be published. Required fields are marked *

11 Comments on “Gurudwara Shri Dukhniwaran Sahib, Agra”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)