More Gurudwara Wiki  Posts
Gurudwara Shri Kodyala Ghaat Sahib, Babarpur


ਗੁਰਦੁਆਰਾ ਕੋੜ੍ਹਿਆਲਾ ਘਾਟ – ਬਾਬਰਪੁਰ , ਉੱਤਰ ਪ੍ਰਦੇਸ਼

ਤੀਸਰੀ ਉਦਾਸੀ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਦਾ ਉਧਾਰ ਕਰਦੇ ਹੋਏ ਇਸ ਨਗਰੀ ਵਿਚ ਪਹੁੰਚੇ , ਰਾਤ ਬਹੁਤ ਚੁੱਕੀ ਸੀ ਜਿਸ ਕਾਰਨ ਕੋਈ ਉਚਤ ਅਸਥਾਨ ਨਾ ਮਿਲਣ ਕਰਕੇ ਗੁਰੂ ਜੀ ਬਾਲੇ ਮਰਦਾਨੇ ਦੇ ਨਗਰ ਤੋਂ ਬਾਹਰ ਇਸ ਅਸਥਾਨ ਤੇ ਫਕੀਰ ਦੀ ਕੁਟੀਆ ਵੇਖ ਕੇ ਨਦੀ ਦੇ ਕਿਨਾਰੇ ਆ ਵਿਰਾਜੇ ਅਤੇ ਭਜਨ ਬੰਦਗੀ ਵਿੱਚ ਲੀਨ ਹੋ ਗਏ , ਬੰਦਗੀ ਦੇ ਸਹਾਰੇ ਕੋੜ੍ਹੀ ਫਕੀਰ ਗੂੜ੍ਹੀ ਨੀਂਦ ਵਿੱਚ ਸੋਂ ਗਿਆ। ਸਵੇਰ ਹੋਈ ਤਾਂ ਕੋੜ੍ਹੀ ਫਕੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਮਹਾਰਾਜ ਆਪ ਤਾਂ ਕੋਈ ਫ਼ਰਿਸ਼ਤਾ ਦਿਖਾਈ ਦਿੰਦੇ ਹੋ। ਆਪ ਜੀ ਦੀ ਬੰਦਗੀ ਦੇ ਸਹਾਰੇ ਇਸ ਜੀਵਨ ਵਿਚ ਪਹਿਲੀ ਵਾਰ ਏਨਾ ਸੁੱਤਾ ਹਾਂ ਆਪ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਕੋਲ ਤੇ ਕੋਈ ਵੀ ਦਿਨ ਵਿੱਚ ਜੀਵ ਨਹੀਂ ਆਉਂਦਾ ਸਾਰੇ ਮੇਰੇ ਤੋਂ ਨਫਰਤ ਕਰਦੇ ਹਨ। ਫਕੀਰ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਮਿਹਰ ਭਰੇ ਸ਼ਬਦ ਦਾ ਉਚਾਰਨ ਕੀਤਾ।
ਇਹ ਸ਼ਬਦ ਸੁਣ ਕੇ ਕੋੜ੍ਹੀ ਫਕੀਰ ਦਾ ਦੁੱਖ ਦੂਰ ਹੋ ਗਿਆ। ਜਦੋਂ ਇਹ ਗੱਲ ਨਗਰ ਵਾਸੀਆਂ ਨੂੰ ਪਤਾ ਲੱਗੀ ਤਾਂ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ। ਗੁਰੂ ਜੀ ਨੇ ਕਿਹਾ ਕਿ ਇਸ ਅਸਥਾਨ ਤੇ ਧਰਮਸ਼ਾਲਾ ਬਣਾਓ...

ਅਤੇ ਮੁਸਾਫ਼ਿਰਾਂ ਦੀ ਸੇਵਾ ਕਰੋ। ਅੱਜ ਵੀ ਜਿਹੜਾ ਮਨੁੱਖ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸਦਾ ਦੁੱਖ ਦੂਰ ਹੁੰਦਾ ਹੈ

GURUDWARA SHRI KODHIWALA (KODYALA) GHAAT SAHIB is situated in village Babarpur, Teh Pallia Kalan Distt Lakhimpur Khiri, Uttar Pradesh. SHRI GURU NANAK DEV JI came here while on his third udasi. GURU SAHIB reached here late night and no proper arrangement could be done, GURU SAHIB spent the night at the Fakir suffering from leprosy\”s hut where he performed kirtan and meditation. The kirtan brought solace to the fakir who, perhaps after many nights slept peacefully. In the morning, he begged GURU SAHIB to help and cure his disease. GURU SAHIB told him to bathe in the nearby pond. With the GURU SAHIB\”s blessings, the fakir bathed in the pond and his disease was cured. On hearing this, the villagers came to GURU SAHIB and begged forgiveness. GURU SAHIB told them to build a rest house for travelers here and it is at this site that the GURUDWARA SAHIB exists.

...
...



Uploaded By:Kaur Preet

Related Posts

Leave a Reply

Your email address will not be published. Required fields are marked *

17 Comments on “Gurudwara Shri Kodyala Ghaat Sahib, Babarpur”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)