More Gurudwara Wiki  Posts
Gurudwara Shri Maltekri Sahib, Nanded


ਗੁਰਦੁਆਰਾ ਮਾਲਕੇਟੜੀ ਸਾਹਿਬ ਜੀ

ਇਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਗੁਪਤ ਖ਼ਜ਼ਾਨੇ ਦੀ ਥਾਂ ਹੈ। ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਕਰਤਾਰਪੁਰੋਂ ਇਕ ਫਕੀਰ ਲੱਕੜਸ਼ਾਹ ਨੂੰ ਇਸ ਥਾਂ ਦੇ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ। ਰੋਜ਼ਾਨਾ ਉਸ ਨੂੰ ਦੋ ਮੋਹਰਾਂ ਮਿਲਦੀਆਂ ਸਨ।
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨੰਦੇੜ ਸ਼ਹਿਰ ਵਿਚ ਆਏ ਤਾਂ ਉਨ੍ਹਾਂ ਨੇ ਗੁਰਦੁਆਰਾ ਸੰਗਤ ਸਾਹਿਬ ਵਾਲੀ ਥਾਂ ਤੇ ਡੇਰਾ ਲਾਇਆ। ਉਨ੍ਹਾਂ ਦੇ ਕੋਲ ਜੋ ਫੌਜਾਂ ਆਈਆਂ ਸਨ ਉਨ੍ਹਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕੇ ਅਸੀਂ ਘਰ ਜਾਂ ਹੈ ਸਾਨੂੰ ਤਨਖਾਹਾਂ ਦਿਓ। ਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਪਤ ਖਜ਼ਾਨਾ ਮਾਲਕੇਟੜੀ ਦੀ ਥਾਂ ਤੇ ਹੈ , ਉਹ ਖ਼ਜ਼ਾਨਾ ਲੇਕਰ ਆਓ। ਗੁਰੂ ਜੀ ਨੇ ਇਹ ਖ਼ਜ਼ਾਨਾ ਢਾਲਾਂ ਭਰ ਭਰ ਕੇ ਫੌਜਾਂ ਨੂੰ ਵੰਡਿਆ ਅਤੇ ਬਾਕੀ ਜੋ ਖ਼ਜ਼ਾਨਾ ਬਚ ਗਿਆ ਉਹ ਵਾਪਿਸ ਗੁਰਦੁਆਰਾ ਮਾਲਕੇਟੜੀ ਵਾਲੀ ਥਾਂ ਤੇ ਗੁਪਤ ਰੱਖ ਦਿੱਤਾ। ਸਿੰਘਾਂ ਨੇ ਪੁੱਛਿਆ ਕੇ ਇਹ ਖ਼ਜ਼ਾਨਾ ਗੁਪਤ ਰੱਖਣ ਦਾ ਕੀ ਕਾਰਨ ਆ ?
ਗੁਰੂ ਜੀ ਨੇ ਫੁਰਮਾਇਆ ਕਿ ਜਦੋਂ ਖਾਲਸਾ 96 ਕਰੋੜ ਸਜੇਗਾ ਉਸ ਦਿਨ ਇਸ ਥਾਂ ਤੇ ਦਬਿਆ ਗੁਪਤ ਖ਼ਜ਼ਾਨੇ ਤੋਂ ਢਾਈ ਦਿਨਾਂ ਦਾ ਅਤੁੱਟ...

ਲੰਗਰ ਚਲੇਗਾ।

GURUDWARA SHRI MAALTEKRI SAHIB is situated in Distt City Nanded, Maharashtra. Situated on Nanded-Akola road, Just five Km from SACHKHAND SHRI HAZUR SAHIB, marks the Historical Place Visited by SHRI GURU NANAK DEV JI and SHRI GURU GOBIND SINGH JI. Here money was buried from time of SHRI GURU NANAK DEV JI, SHRI GURU HARGOBIND SAHIB JI send Lakkad Shah fakir from punjab to take care of this place. For which he used to get two Mohars (Coins) daily. When SHRI GURU GOBIND SINGH JI had to distribute salaries among the army, GURU SAHIB got this Khazana dug. Army took this money to place where GURUDWARA SHRI SANGAT SAHIB is situated and was distributed among the GURU SAHIB’s army as well as Bahadur Shah’s Army. Rest of the money was buried here back. And GURU SAHIB told that when the KHALSA will be 96 Crores then this money would be dug again and there will be langar for two and half days. Dargah of Lakkad Shah Fakir is just behind the GURUDWARA SAHIB.

...
...



Uploaded By:Kaur Preet

Related Posts

Leave a Reply

Your email address will not be published. Required fields are marked *

17 Comments on “Gurudwara Shri Maltekri Sahib, Nanded”

  • Waheguru ji

  • 🙏🌷WAHEGURU JI AAP JI DA KOI ANT NHI💖💐🙏

  • Waheguru ji

  • Waheguru waheguru ji

  • Wehegure ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)