More Gurudwara Wiki  Posts
Gurudwara shri plaaha sahib ji – amritsar


ਗੁਰਦੁਆਰਾ ਸ਼੍ਰੀ ਪਲਾਹ ਸਾਹਿਬ ਜੀ- ਅਮ੍ਰਿਤਸਰ

ਇਸ ਅਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ। ਮੀਰੀ ਪੀਰੀ ਦੇ ਮਲਿਕ ਗੁਰੂ ਜੀ ਜਦੋਂ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤਾਂ ਕੁਝ ਸਮਾਂ ਇਥੋਂ ਦੀ ਠੰਡੀ ਛਾਂ ਹੇਠਾਂ ਅਰਾਮ ਕਰਿਆ ਕਰਦੇ ਸਨ।
ਇਹ 1629 ਈ: ਦਾ ਵਾਕਿਆ ਹੈ ਕੇ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡਣ ਆਏ ਹੋਏ ਸਨ। ਸਿੱਖਾਂ ਨੇ ਦੇਖਿਆ ਕੇ ਇਕ ਬਾਜ਼ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ ਇਹ ਬਾਜ਼ ਮੁਗਲ ਬਾਦਸ਼ਾਹ ਸ਼ਾਹਜਹਾਨ ਸ ਸੀ। ਸਿਖਾਂ ਨੇ ਆਪਣਾ ਬਾਜ਼ ਛੱਡਿਆ। ਜਿਸ ਨੇ ਸ਼ਾਹੀ ਬਾਜ਼ ਨੂੰ ਘੇਰ ਲਿਆਂਦਾ ਅਤੇ ਸਿੱਖਾਂ ਨੇ ਉਸਨੂੰ ਫੜ੍ਹ ਲਿਆ। ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਫੌਜੀ ਪਿੱਛੇ ਆਏ ਅਤੇ ਉਹਨਾਂ ਬਾਜ਼ ਦੀ ਮੰਗ ਕੀਤੀ। ਗੁਰੂ ਜੀ ਨੇ ਐਸੀ ਦਸ਼ਾ ਵਿਚ “ਜੋ ਸਰਣਿ ਆਵੈ ਤਿਸ ਕੰਠਿ ਲਾਵੈ” .. ਸ਼ਾਹੀ ਬਾਜ਼ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਹੀ ਫੌਜਾਂ ਨੇ ਜੰਗ ਦਾ ਦ੍ਡਰ ਦਿੱਤਾ ਤਾਂ ਸਿੱਖਾਂ ਨੇ ਵੀ ਢੁੱਕਵਾਂ ਉੱਤਰ ਦਿੱਤਾ। ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ਼ ਨੂੰ ਵੀ ਹੱਥ ਪਾਵਾਂਗੇ। ਜਿਸ ਤੋਂ ਗੁੱਸੇ ਹੋ ਕੇ ਸ਼ਾਹ ਜਹਾਨ ਨੇ ਮੁਖਲਸ ਖਾਨ ਦੀ ਅਗਵਾਈ ਹੇਠ ਭਾਰੀ ਫੌਜ ਭੇਜੀ। ਜਿਸਦੇ ਸਿੱਟੇ ਵਜੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਸ਼੍ਰੀ ਅਮ੍ਰਿਤਸਰ ਗੁ: ਪਿੱਪਲੀ ਸਾਹਿਬ ਵਿਖੇ ਹੋਈ। ਜਿਸ ਵਿਚ ਮੁਖਲਸ ਖਾਨ ਮਾਰਿਆ ਗਿਆ ਅਤੇ ਗੁਰੂ ਜੀ ਦੀ ਜਿੱਤ ਹੋਈ

GURUDWARA...

SHRI PLAHA SAHIB is situated in the Village Khairabad, Amritsar. Now a days surrounded with modern houses and extended limits of Amritsar City. SHRI GURU HARGOBIND SAHIB JI used come here for hunting and use to spent time taking rest. The reason for first battle of Sikh history came into existence here only. In 1629, when GURU SAHIB came here for hunting with Sikhs, Shahjahan was also here for same purpose near Gumtala. Singh\”s saw that One Hawk (Baaz) was killing his prey very cruely. And this Hawk (Baaz) was of King Shahjahan. Singhs sent there own Hawk and captured the royal Hawk. When royal army of Shahjahan came to know about this incident they tried to threat sikhs and asked for royal hawk. But singhs denied to give it. Royal army warned them of Battle but Sikhs replied \”Tusi Baaz Di gal Karde ho asi tuhade Taaz nu Hath Pawange\”. Royal army went back and explained the whole story to ShahJahan. In result of this Shahjahan sent Royal army under the command of Mukhalas Khan. And first battle of Sikh history was fought at PIPLI SAHIB where Mukhalas Khan was killed.

...
...



Uploaded By:Kaur Preet

Related Posts

Leave a Reply

Your email address will not be published. Required fields are marked *

19 Comments on “Gurudwara shri plaaha sahib ji – amritsar”

  • waheguru ji waheguru ji waheguru ji waheguru ji

  • 🙏🌷💛DHAN DHAN MIRI PIRI DE MALAK SHEVE NANAK SATGURU SIRI GURU HARGOBIND SAHIB JI DHAN DHAN MATA MARVAHI JI💛💐🙏

  • Waheguru ji

  • waheguru ji waheguru waheguru ji waheguru ji waheguru ji waheguru ji waheguru ji ka khalsa waheguru ji ki fateh waheguru ji srbt da bhala karo ji

  • Whaguru ji ka khalsa whaguru ji ke Fatah.

  • Satnam waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)