More Gurudwara Wiki  Posts
Gurudwara Shri Sanh Sahib – Basarke Gillan


ਗੁਰਦੁਆਰਾ ਸੰਨ੍ਹ ਸਾਹਿਬ ਜੀ , ਪਿੰਡ ਬਾਸਰਕੇ ਗਿੱਲਾਂ

ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ। 12 ਸਾਲ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਗੁਰਗੱਦੀ ਦੀ ਬਖਸ਼ਸ਼ ਕੀਤੀ। ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਗੁਰਗੱਦੀ ਦੀ ਈਰਖਾ ਕਰਕੇ ਸ਼੍ਰੀ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰੀ ਗੁਰੂ ਜੀ ਇਸ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਹੀ ਨਗਰ ਬਾਸਰਕੇ ਗਿੱਲਾਂ ਵਿਖੇ ਬਾਹਰ ਇਸ ਅਸਥਾਨ ਤੇ ਕੱਚੇ ਕੋਠੇ ਵਿਚ ਬੈਠ ਕੇ ਬਾਹਰ ਲਿਖ ਦਿੱਤਾ ਕੇ ਦਰਵਾਜਾ ਖੋਲਣ ਵਾਲਾ ਗੁਰੂ ਦਾ ਸਿੱਖ ਨਹੀਂ ਹੋਵੇਗਾ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸੰਗਤਾਂ ਸਮੇਤ ਘੋੜੀ ਸਜਾ ਕੇ ਪਿੱਛੇ ਲੱਗ ਤੁਰੇ। ਘੋੜੀ ਇਸ ਜਗ੍ਹਾ ਆ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਲਿਖਿਆ ਪੜ੍ਹ ਕੇ ਪਿੱਛੋਂ ਦੀ ਸੰਨ੍ਹ ਲਾ ਕੇ ਸੰਗਤਾਂ ਸਮੇਤ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੇ ਨੇ ਖੁਸ਼ ਹੋ ਕੇ ਕਿਹਾ। ਇਹ ਕਲਯੁਗੀ ਜੀਵਾਂ ਦਾ ਉਧਾਰ ਘਰ ਬਣਾ ਦਿੱਤਾ ਹੈ ਅਤੇ ਵਰ ਬਖਸ਼ਿਸ਼ ਕੀਤਾ ਕੇ ਜੋ ਇਸ ਸੰਨ੍ਹ ਚੋ ਇਕ ਮਨ ਨਾਲ ਲੰਘੇਗਾ ਉਸਦੀ ਚੋਰਾਸੀ ਕੱਟੀ ਜਾਵੇਗੀ

ਦਰਸ਼ਨ ਕਰੋ ਵਾਹਿਗੁਰੂ ਜੀ ਸੰਨ੍ਹ ਸਾਹਿਬ ਜੀ ਦੇ

GURUDWARA SHRI SANH SAHIB is situated in the...

Basarke Village of Amritsar Distt. SHRI GURU AMAR DAS JI was named next GURU by SHRI GURU ANGAD DEV JI, Datu ji son of SHRI GURU ANGAD DEV JI feeling jealous by this for not being appointed GURU, forced SHRI GURU AMAR DAS JI to leave Goindwal Sahib, SHRI GURU AMAR DAS JI being the humble person, returned to his family village of Basarke. Here GURU SAHIB shut himself up in a small hut with a note on the door, \”He who opens this door is no Sikh of mine, nor i am his GURU.\”\” When a delegation of Sikhs lead by BABA BUDHA JI found the hut they were perplexed as what to do. Finally BABA BUDHA JI decided to make a hole in the wall so as not to go against the GURU SAHIB\”s instructions. Once inside they pleaded with the GURU to return to Goindwal Sahib as only he was their true beloved GURU and the Sikhs could not live without him. SHRI GURU AMAR DAS JI finally relented and returned with the Sikhs. The hole in the wall is still preserved today inside the Gurudwara Sahib. Gurudwara Sahib is situated on the Amritsar Chaabal Road.

...
...



Uploaded By:Kaur Preet

Related Posts

Leave a Reply

Your email address will not be published. Required fields are marked *

25 Comments on “Gurudwara Shri Sanh Sahib – Basarke Gillan”

  • Waheguruji

  • 🎉🙏🌷💖SATNAM WAHEGURU💛🌹🌻💐🙏

  • Waheguru ji

  • Wahrguru waheguru ji

  • Dhandhan

  • Waheguru ji

  • Satnam shri waheguru ji

  • Avtat singh tiwana

    Waheguru ji eaheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)