ਗੁਣ ਬਖ਼ਸ਼ੋ ਦਾਤਾ
ਨਾ ਕਰਾਂ ਗ਼ਲਤ ਕੰਮ ਕੋਈ,
ਤੇ ਨਾ ਖਾਵਾਂ ਕਦੇ ਜੁੱਤੇ।
ਹੱਥ ਰੱਖਣਾ ਦਾਤਾ ਜੀ,
ਆਪਣੇ ਦਾਸ ਦੇ ਸਿਰ ਉੱਤੇ।
ਜਾਗਣ ਭਾਗ ਦਾਸ ਦੇ,
ਜਿਹੜੇ ਹਨ ਚਿਰਾਂ ਦੇ ਸੁੱਤੇ।
ਐਸੇ ਗੁਣ ਬਖਸ਼ੋ ਦਾਤਾ ਜੀ,
ਨਾ ਹੱਥ ਕਿਸੇ ਵੱਲ ਤੱਕਾਂ।
ਪਾਲਾ ਪਰਿਵਾਰ ਆਪਣਾ ਜੀ,
ਜਿੰਮੇਵਾਰੀ ਹੋਰਾਂ ਦੀ ਚੱਕਾਂ।
ਨਾ ਕਰਾਂ ਗ਼ਲਤ ਕੰਮ ਕੋਈ,
ਤੇ ਨਾ ਖਾਵਾਂ ਕਦੇ ਜੁੱਤੇ।
ਹੱਥ ਰੱਖਣਾ ਦਾਤਾ ਜੀ,
ਆਪਣੇ ਦਾਸ ਦੇ ਸਿਰ ਉੱਤੇ।
ਜਾਗਣ ਭਾਗ ਦਾਸ ਦੇ,
ਜਿਹੜੇ ਹਨ ਚਿਰਾਂ ਦੇ ਸੁੱਤੇ।
ਹੱਥ ਵਿੱਚ ਬਰਕਤ ਦਾਤਾ ਜੀ,
ਬਖਸ਼ੋ ਸਬਰ,ਸੰਤੋਖ, ਗੁਣ ਸਾਰੇ।
ਜਿਸ ਵੱਲ ਵੇਖੇ ਦਾਸ ਤੇਰਾ,
ਹੋਵਣ ਦਾਤਾ ਦਰਸ਼ਨ ਤੇਰੇ।
ਹਰ ਰੰਗ ਮਾਣੀਏ ਦਾਤਾ ਜੀ,
ਛਾਈ ਬੰਸਤ ਰਹੇ ਹਰ ਰੁੱਤੇ।
ਹੱਥ ਰੱਖਣਾ ਦਾਤਾ ਜੀ,
ਆਪਣੇ ਦਾਸ ਦੇ ਸਿਰ ਉੱਤੇ।
ਜਾਗਣ ਭਾਗ...
ਦਾਸ ਦੇ,
ਜਿਹੜੇ ਹਨ ਚਿਰਾਂ ਦੇ ਸੁੱਤੇ।
ਐਸੇ ਗੁਣ ਬਖਸ਼ੋ ਦਾਤਾ ਜੀ,
ਨਾ ਹੱਥ ਕਿਸੇ ਵੱਲ ਤੱਕਾਂ।
ਪਾਲਾ ਪਰਿਵਾਰ ਆਪਣਾ ਜੀ,
ਜਿੰਮੇਵਾਰੀ ਹੋਰਾਂ ਦੀ ਚੱਕਾਂ।
ਨਾ ਕਰਾਂ ਗ਼ਲਤ ਕੰਮ ਕੋਈ,
ਤੇ ਨਾ ਖਾਵਾਂ ਕਦੇ ਜੁੱਤੇ।
ਹੱਥ ਰੱਖਣਾ ਦਾਤਾ ਜੀ,
ਆਪਣੇ ਦਾਸ ਦੇ ਸਿਰ ਉੱਤੇ।
ਜਾਗਣ ਭਾਗ ਦਾਸ ਦੇ,
ਜਿਹੜੇ ਹਨ ਚਿਰਾਂ ਦੇ ਸੁੱਤੇ।
ਪੰਜ ਵਿਕਾਰਾਂ ਸੰਗਰੂਰਵੀ ਦੇ,
ਗਲੇ ਪਾਈ ਪੰਜਾਲੀ ਜੀ।
ਬਖਸ਼ੋ ਦਾਤ ਨਾਮ ਦੀ ਉਸਨੂੰ,
ਜੋ ਹੈ ਦਾਤ ਨਿਰਾਲੀ ਜੀ।
✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Related Posts
ਖੁਸ਼ੀ ਭਰੀ ਜੇਬ ਦੇਖ ਕੇ ਮਨਾਈ ਜਾਂਦੀ ਐ, ਖ਼ਾਲੀ ਖ਼ਾਲੀ ਦੇਖ ਕੇ ਨਹੀਂ। ਮਜ਼ਬੂਰ ਮਜ਼ਦੂਰ,ਮਜ਼ਬੂਤ ਜਿਸਦੀ, ਆਰਥਿਕ ਸਥਿਤੀ ਨਾ। ਮਜ਼ਦੂਰਾਂ ਨੂੰ ਕਹਿੰਦੇ ਬਹੁਤ ਸਹੂਲਤਾਂ, ਪਰ ਜਿਨ੍ਹਾਂ ਕੋਲ ਕੋਈ ਨਾ ਕੋਈ ਕਾਰਡ, ਘਰਾਂ ਵਿੱਚ ਬੱਚੇ ਉਡੀਕਣ , ਬਾਪੂ ਆਵੇਗਾ ਕੁੱਝ ਨਾ ਕੁੱਝ ਤਾਂ , ਜ਼ਰੂਰ ਬਜ਼ਾਰੋਂ ਲਿਆਵੇਗਾ। ਸਾਰਾ ਦਿਨ ਕੰਮ ਕਰਦਾ Continue Reading »
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
ਜਿੰਦਗੀ ਤਾਂ ਮੇਰੀ ਸੀ ਪਰ ਮੈਂ ਤੇਰੇ ਤੋਂ ਜਿਉਣ ਦਾ ਹੱਕ ਮੰਗਿਆਂ, ਤੂੰ ਹੱਕ ਤਾਂ ਦਿੱਤਾ ਕਿਸ਼ਤਾਂ ਵਿੱਚ, ਨਾਲੋਂ ਨਾਲ ਸੁੱਖ ਦੁੱਖ ਦਾ ਬਰਾਬਰ ਪੱਖ ਰੱਖਿਆ l ਮੈਂ ਤਾਂ ਤੇਰੀ ਰਜ਼ਾ ਸਮਝ ਕੇ ਜਿੰਦਗੀ ਦਾ ਹਰ ਪਲ ਹੰਢਾ ਲਿਆ, ਤੇਰੇ ਤੋਂ ਹੀ ਹਰ ਮੈਂ ਸਿਤਮ ਸਹਿਣ ਦਾ ਵੱਲ ਸਿੱਖਿਆ, ਕੁਝ Continue Reading »
ਆਪਣਾ ਘਰ ਹੀ ਹੈ ਆਪਣਾ ਹੁੰਦਾ, ਹੋਵੇ ਭਾਵੇਂ ਛੋਟਾ। ਸਭਨੂੰ ਰੱਬਾ ਸਲਾਮਤ ਰੱਖੀਂ, ਹੋਵੇ ਭਾਵੇਂ ਕਿੰਨਾ ਵੀ ਖੋਟਾ। ਜਲਦੀ ਹਾਲਾਤ ਸੁਧਰ ਨੇ ਜਾਣੇ, ਆਉਣੇ ਨੇ ਦਿਨ ਚੰਗੇ। ਰੱਬਾ ਸਭਨੂੰ ਸਲਾਮਤ ਰੱਖੀਂ, ਰਹਿਣ ਤੇਰੇ ਰੰਗੀਂ ਰੰਗੇ। ਸਭਨੂੰ ਰੱਬਾ, ਸਲਾਮਤ ਰੱਖੀਂ, ਨਾ ਰਹੇ ਕਿਸੇ ਨੂੰ ਤੋਟਾ। ਕਾਰੋਬਾਰ ਵਿਚ ਬਰਕਤ ਪਾਵੀਂ, ਛੋਟਾ ਹੋਵੇ Continue Reading »
ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ…,… ਮੰਦਾ ਬੋਲ ਸਹਿ ਨਾ ਸਕੇ , Continue Reading »
ਮੰਡੀਆਂ ਦੇ ਵਿਚ ਹੋਏ ਸਫ਼ਾਈ, ਸੀਜ਼ਨ ਆਇਆ ਨੇੜੇ। ਦੇਖਾਂਗੇ ਮੰਡੀਆਂ ਦੇ ਵਿਚ, ਖ਼ਰੀਦਦਾਰ ਨੇ ਕਿਹੜੇ। ਕੀ ਦੱਸੀਏ ਖੁੱਲ੍ਹ ਕੇ, ਕਿਹੜੀਆਂ ਮੁਸੀਬਤਾਂ ਝੱਲੀਆਂ। ਹੋਰ ਵੀ ਜ਼ਿੰਮੇਵਾਰ ਕੲੀ ਨੇ, ਨਹੀਂ ਸਰਕਾਰਾਂ ਕੱਲੀਆਂ। ਮਾਰਿਆ ਕਦੇ ਕੁਦਰਤੀ ਕਰੋਪੀ, ਮਾਰਿਆ ਕਦੇ ਹਾਲਾਤਾਂ। ਦਿਨੋ-ਦਿਨ ਮੁਨਾਫ਼ਾ ਘੱਟਦਾ ਜਾਂਦਾ, ਕਰਨੀਆਂ ਸੌਖੀਆਂ ਬਾਤਾਂ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, Continue Reading »
ਕੱਲਾ ਕਾਰਾ,ਮੈਂ ਹਾਂ ਤੁਰਦਾ, ਕੋਈ ਨਾ ਮੇਰੇ ਨਾਲ। ਭਟਕਣ ਮੇਰੀ,ਮੁੱਕਦੀ ਨਾ, ਨਾ ਮੁੱਕਣ,ਭੈੜੇ ਖ਼ਿਆਲ। ਆਸ ਕਰਾਂ ਤਾਂ,ਕਿਸਦੀ ਕਰਾਂ, ਹੁਣ ਨਾ ਦਿੱਸਦਾ,ਕੋਈ ਚਾਰਾ। ਮਾਣ ਸੀ ਮੈਨੂੰ,ਜਿਸ ਉੱਤੇ, ਛੱਡ ਗਿਆ,ਸਾਥ ਪਿਆਰਾ। ਨਾਲ ਚਿੰਤਾ ਚਿਤਾ ਸਜਾ ਕੇ, ਭੁਗਤਾਂ ਸਜ਼ਾ ਬਥੇਰੀ। ਮਨਮਾਨੀਆਂ ਕਰਦਾ ਰਿਹਾ, ਨਾ ਮੰਨੀ ਮੈਂ ਕਦੇ ਤੇਰੀ। ਸਭ ਕੁਝ ਉਸ ਤੇ ਛੱਡ Continue Reading »
ਦੇਈਏ ਦੋਸ਼,ਕਿਸਮਤ ਜਾਂ, ਫਿਰ ਕੁਝ ਕੁ ਹਾਲਾਤਾਂ ਨੂੰ। ਦੋਸ਼ ਤਾਂ,ਸ਼ਾਇਦ ਉਸਦਾ ਵੀ, ਨਾ ਸਮਝੇ,ਜੋ ਜਜ਼ਬਾਤਾਂ ਨੂੰ। ਮੰਨਿਆ ਕਿ ਕੁਝ ਹੱਦ ਤੱਕ, ਦੋਸ਼ੀ ਮੈਂ ਵੀ ਹਾਂ ਸ਼ਾਇਦ, ਕਦੇ ਕਹਿ ਨਾ ਪਾਇਆ ਜੋ, ਆਪਣੇ ਦਿਲ ਦੀਆਂ ਬਾਤਾਂ ਨੂੰ। ਦਿਨ ਬੀਤੇ,ਕੰਮਾਂ ਕਾਰਾਂ ਚ, ਯਾਦ ਕਰ,ਕਦੇ ਕਦੇ, ਰੋਂਦਾ ਰਹਿੰਦਾ ਰਾਤਾਂ ਨੂੰ। ਸੀ ਹੁੰਦਾ,ਹਾਦਸਾ ਬੁਰਾ, Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)