More Punjabi Kavita  Posts
ਜੇ ਦਿਲ ਸਤਿਕਾਰ ਨਾ


ਜੇ ਦਿਲ ਸਤਿਕਾਰ ਨਾ ,
ਸਿਰ ਝੁਕਾਉਣ ਦਾ ਕੀ ਫਾਇਦਾ।
ਜੇ ਦਿਲ ਚ ਪਿਆਰ ਨਾ,
ਫਿਰ ਜਿਤਾਉਣ ਦਾ ਕੀ ਫਾਇਦਾ।
ਜੇ ਮਹਿਬੂਬ ਸੰਗ ਦਿਲ ਹੋਵੇ,
ਦੁੱਖੜੇ ਸੁਣਾਉਣ ਦਾ ਕੀ ਫਾਇਦਾ।
ਗੱਲ ਗੱਲ ਤੇ ਜੇ ਸੱਜਣ ਰੁੱਸੇ”ਸੰਗਰੂਰਵੀ”
ਉਹਨੂੰ ਮਨਾਉਣ ਦਾ ਕੀ ਫਾਇਦਾ।
ਅਸਾਂ ਹੱਸ ਕੇ ਬੁਲਾਇਆ,
ਉਹਨੂੰ ਬੜਾ ਸਮਝਾਇਆ,
ਸਮਝੇ ਨ ਦਿਲ ਦੀ ਗੱਲ ਮਿੱਤਰੋ।
ਖ਼ਾਬਾਂ ਵਿਚ ਜਦ ਉਹ ਆਉਂਦੇ ਸੀ,
ਘੁੱਟ ਕਲੇਜੇ ਨਾਲ ਲਾਉਂਦੇ ਸੀ,
ਮਿਲ ਕੇ ਗਏ ਸੀ ਕੱਲ ਮਿੱਤਰੋ,
ਸਮਝੇ ਨਾ ਦਿਲ….
ਜਿੰਦ ਨਾਮ ਉਹਦੇ ਲਾਵਾਂ,
ਜੇ ਉਹ ਬਣੇ...

ਪਰਛਾਵਾਂ,
ਬਂਨਾਂ ਫਿਰ ਮੰਦਰ ਟੱਲ ਮਿੱਤਰੋ,
ਸਮਝੇ ਨਾ ਦਿਲ ਦੀ…..
ਕਦੇ ਰਹਿਣ ਸਾਨੂੰ ਘੂਰਦੇ,
ਕਦੇ ਗਾਣ ਵਿੱਚ ਸਰੂਰ ਦੇ,
ਖੁਸੀ ਚ ਲੰਘਦੇ ਪਲ ਮਿੱਤਰੋ,
ਸਮਝੇ ਨਾ ਦਿਲ ਦੀ ..,…
“ਸੰਗਰੂਰਵੀ”ਨਾਲ ਪਿਆਰ ਵਧਾ,
ਅਰਸ਼ਾਂ ਤੇ ਉੱਚੀ ਉਡਾਰੀ ਲਵਾ,
ਸੁੱਟ ਦਿੱਤਾ ਉੱਤੇ ਤਲ ਮਿੱਤਰੋ,
ਸਮਝੇ ਨਾ ਦਿਲ ਦੀ…..
@©®✍️ ਸਰਬਜੀਤ ਸੰਗਰੂਰਵੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)