More Punjabi Kavita  Posts
ਬਖ਼ਸ਼ੀ ਦਾਤਿਆ


ਬਖ਼ਸ਼ੀ ਤੂੰ ਬਖ਼ਸ਼ੀ ਦਾਤਿਆ,
ਬਖ਼ਸ਼ੀ ਮੇਰੇ ਗੁਨਾਹਾਂ ਨੂੰ।
ਤੇਰੇ ਲੇਖੇ ਲਾ ਸਕਾਂ ਦਾਤਿਆ,
ਬਖ਼ਸ਼ੇ ਤੇਰੇ ਵੱਲੋਂ ਸਾਹਾਂ ਨੂੰ।
ਮੰਨਿਆ ਹੋਵੇਗਾ ਪਤਾ ਮੈਨੂੰ,
ਚੰਗੇ ਮਾੜ੍ਹੇ ਰਾਹਾਂ ਦਾ,
ਕਰ ਖ਼ਤਮ ਦੇਵੀਂ ਦਾਤਿਆ,
ਸਾਰਿਆਂ ਮਾੜ੍ਹਿਆਂ ਰਾਹਾਂ ਨੂੰ।
ਨਾ ਹਟਾਵਾਂ ਕਦਮ ਕਦੇ ਪਿੱਛੇ,
ਤੱਰਕੀ ਕਰਦਾ ਜਾਵਾਂ ਅਗਾਹਾਂ ਨੂੰ।
ਨੁੰਹਾਂ ਨਾਲੋਂ ਮਾਸ ਕਦੇ ਨਾ ਅੱਡ ਹੋਵੇ,
ਮਜ਼ਬੂਤ ਕਰੀਂ ਤੂੰ ਦਾਤਿਆ ਬਾਹਾਂ ਨੂੰ।
ਹੱਸਦਾ ਵੱਸਦਾ ਸਦਾ ਸਲਾਮਤੀ ਸਾਨੂੰ ਰੱਖੀ,
ਰੱਖੀ ਸੁੱਖੀ,ਰੁੱਖਾਂ,ਬੂਟਿਆਂ,ਘਾਹਾਂ...

ਨੂੰ।
ਤੇਰੀ ਖ਼ਲਕਤ,ਬਰਕਤ,ਕਦੇ ਨਾ ਭੁੱਲਾਂ,
ਜਿੰਨਾ ਮਰਜ਼ੀ ਉੱਚਾ ਉੱਡਾ ਉਤਾਹਾਂ ਨੂੰ।
ਨਾ ਕਿਸੇ ਦਾ ਦੁੱਖੀ ਦਿਲ ਕਰਾਂ,
ਬਖ਼ਸ਼ੀ ਦਾਤਾ ਸਕੂਨ ਨਿਗਾਹਾਂ ਨੂੰ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)