More Manila News  Posts
ਮਕਾਤੀ ਵਿੱਚ ਸ਼ਰਾਬ ਪੀਂਦੇ 34 ਵਿਅਕਤੀ ਗ੍ਰਿਫਤਾਰ


ਮਕਾਤੀ ਸਿਟੀ ਵਿਚ ਇਕ ਬਾਰ ਦੀ ਛੱਤ ਤੇ ਸ਼ਰਾਬ ਪੀਂਦਿਆਂ ਅਤੇ ਸਮਾਜਕ ਦੂਰੀਆਂ ਵਾਲੇ ਪਰੋਟੋਕਾਲਾਂ ਦੀ ਉਲੰਘਣਾ ਕਰਨ ਤੇ 30 ਤੋਂ ਵੱਧ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।
ਫਿਲਪੀਨ ਨੈਸ਼ਨਲ ਪੁਲਿਸ (PNP) ਦੇ ਅਨੁਸਾਰ, 34 ਵਿਅਕਤੀ ਫੜੇ ਗਏ ਸਨ, ਜਿਨ੍ਹਾਂ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ, ਜੋ ਸ਼ੁੱਕਰਵਾਰ ਰਾਤ ਨੂੰ ਸ਼ਰਾਬ ਪੀਂਦੇ ਅਤੇ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਫੜੇ ਗਏ।
ਪੀਐਨਪੀ ਦੇ ਡਿਪਟੀ ਚੀਫ...

ਫਾਰ ਐਡਮਿਨਿਸਟ੍ਰੇਸ਼ਨ ਪੁਲਿਸ ਲੈਫਟੀਨੈਂਟ ਜਨਰਲ ਗਿਲਰਮੋ ਇਲਿਆਜ਼ਾਰ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਸਬੰਧਤ ਕੇਸ ਦਰਜ ਕੀਤੇ ਜਾਣਗੇ।
ਰਿਪੋਰਟ ਅਨੁਸਾਰ ਫੜੇ ਗਏ ਵਿਅਕਤੀਆਂ ਨੂੰ ਬਾਅਦ ਵਿੱਚ ਰਿਹਾ ਕੀਤਾ ਗਿਆ ਸੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)