9G ਵੀਜ਼ਾ ਵਾਲਿਆਂ ਲਈ ਚੰਗੀ ਖਬਰ
ਇਮੀਗ੍ਰੇਸ਼ਨ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਹੈ ਜਿਸਦੇ ਤਹਿਤ 17 ਦਸੰਬਰ ਤੋਂ ਬਾਅਦ ਫਿਲਪਾਈਨ ਤੋਂ ਬਾਹਰ ਜਾਣ ਵਾਲੇ 9G ਵੀਜ਼ਾ ਹੋਲਡਰ ਵਾਲੇ ਲੋਕ ਹੁਣ ਵਾਪਿਸ ਫਿਲਪਾਈਨ ਆ ਸਕਦੇ ਹਨ ,
ਮੋਰੇੰਟੋ ਨੇ ਹਾਲਾਂਕਿ ਕਿਹਾ ਕੇ ਜੋ ਦਸੰਬਰ 17 ਤੋਂ ਪਹਿਲਾਂ ਫਿਲਪਾਈਨ ਤੋਂ ਗਏ ਹਨ ਉਹਨਾਂ ਨੂੰ ਹਾਲੇ ਵੀ ਦੇਸ਼ ਵਿੱਚ ਦਾਖਿਲ ਹੋਣ ਦੀ ਆਗਿਆ ਨਹੀਂ ਹੋਵੇਗੀ , ਇਹੀ ਨਿਯਮ 9E ਵੀਜਾ ਵਾਲਿਆਂ ਤੇ ਵੀ ਲਾਗੂ ਹੋਵੇਗਾ ,
ਆਉਣ...
ਵਾਲੇ ਵਿਦੇਸ਼ੀਆਂ ਕੋਲ ਵੀਜ਼ਾ ਅਤੇ ਕੁਰਾਨਟੀਨ ਬੁਕਿੰਗ ਹੋਣਾ ਲਾਜ਼ਮੀ ਹੋਵੇਗਾ ,
ਇਸ ਤਰਾਂ ਕਰਨ ਨਾਲ ਦੇਸ਼ ਵਿੱਚ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਤੇ ਕੋਈ ਖਾਸ ਫਰਕ ਨਹੀਂ ਪਵੇਗਾ , ਜਿਸ ਨਾਲ ਕਰੋਨਾ ਕੇਸਾਂ ਚ ਬੜੋਤਰੀ ਨਹੀਂ ਹੋਵੇਗੀ , ਮੋਰੇੰਟੋ ਨੇ ਕਿਹਾ।
virk
Is this true ???? Is this now applicable ???