More Manila News  Posts
ਸਿਬੂ ਸਿਟੀ ਵਿੱਚ ਲੱਗਾ ਰਹੇਗਾ ECQ , ਮਨੀਲਾ ਵਿੱਚ GCQ ਜਾਰੀ


ਮਨੀਲਾ- ਮੈਟਰੋ ਮਨੀਲਾ ਵਿਚ GCQ 15 ਜੁਲਾਈ ਤਕ ਲਾਗੂ ਰਹੇਗਾ , ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਮੰਗਲਵਾਰ ਨੂੰ ਐਲਾਨ ਕੀਤਾ.

ਸਿਬੂ ਸਿਟੀ ਨੂੰ ਇੱਕ ਵਾਰ ਫੇਰ ECQ ਦੇ ਅਧੀਨ ਰੱਖਿਆ ਗਿਆ ਹੈ।

ਮੈਟਰੋ ਮਨੀਲਾ ਤੋਂ ਇਲਾਵਾ, ਬੈਂਗੁਏਟ, ਕਾਵਿਤੀ , ਰਿਜ਼ਾਲ, ਲੇਤੇ ਅਤੇ ਦੱਖਣੀ ਲੇਤੇ ਦੇ ਪ੍ਰਾਂਤ, ਲਾਪੂ ਲਾਪੂ , ਮੰਡੌਏ ਅਤੇ ਓਰਮੋਕ ਨੂੰ ਵੀ GCQ ਦੇ ਅਧੀਨ ਰੱਖਿਆ ਗਿਆ ਹੈ।

ਇਹਨਾਂ ਸ਼ਹਿਰਾਂ ਅਤੇ ਖੇਤਰਾਂ ਚ ਲਗੇਗਾ MGCQ
MGCQ ਦੇ ਅਧੀਨ ਆਉਣ ਵਾਲੇ ਸ਼ਹਿਰ
ਅਬਰਾ , ਬਾਗਿਓ , ਇਫਗਾਓ , ਕਲਿੰਗਾ
ਇਲੋਕੋਸ , ਨੋਰਤੇ , ਲਾ ਯੂਨੀਅਨ, ਪੰਗਾਸੀਨਾਂਨ
ਕਗਿਆਨ , ਇਸਾਬੇਲਾ
ਬਤਾਨ , ਬੁਲਾਕਾਨ , ਨੁਏਵਾ ਐਸਿਜਾ , ਪੰਪਾਗਾ , ਏਂਗਲਜ਼ ਸਿਟੀ
ਬਤਾਨਗਸ , ਲਗੂਨਾ , ਕੁਈਜ਼ਨ , ਲੁਸੇਨਾ
ਪਲਾਵਾਨ , ਪੁਰਤੋ ਪ੍ਰਿੰਸੇਸਾ ਸਿਟੀ
ਅਲਬੇ , ਕਲਾਮਾਰਿਸ , ਨੋਰਤੇ , ਕਮਰੀਨਸ , ਸੁਰ , ਨਾਗਾ ਸਿਟੀ
ਕਾਪੀਜ਼ , ਇਲੋ ਇਲੋ , ਨੇਗਰੋਸ ਓਕਸੀਡੇੰਟਲ , ਬਕੋਲਡ ਸਿਟੀ
ਸਿਬੂ ਪ੍ਰੋਵਿੰਸ , ਬੋਹੋਲ , ਨੇਗਰੋਸ ਓਰੀਐਂਟਲ
ਤਕਲੋਬਨ , ਵੈਸਟਰਨ ਸਮਰ
ਜ਼ਾਮਬਾਓਗਾ ਸਿਟੀ ,...

ਜ਼ਾਮਬਾਓਗਾ ਡੇਲ ਸੁਰ
ਬੁਕਿਡਨ, ਮਿਸਾਮਿਸ ਓਕਸੀਡੇਂਟਲ, ਮਿਸਾਮਿਸ ਓਰੀਐਂਟਲ, ਕੈਗਯਾਨ ਡੀ ਓਰੋ
ਦਵਾਓ ਡੈਲ ਨੋਰਟੇ, ਦਵਾਓ ਡੈਲ ਸੁਰ, ਦਵਾਓ ਸਿਟੀ, ਦਵਾਓ ਡੀ ਓਰੋ
ਕੋਟਾਬਾਤੋ , ਸਾਊਥ ਕੋਟਾਬੈਤੋ
ਆਗੁਸਨ ਡੈਲ ਨੋਰਟੇ, ਬੁਟੂਆਨ ਸਿਟੀ

ਤਾਲੀਸੇ ਸਿਟੀ ਜੋ ਕੇ ਪਹਿਲਾਂ MECQ ਦੇ ਅਧੀਨ ਸੀ , ਵਿੱਚ ਹੁਣ GCQ ਲਾਗੂ ਕੀਤਾ ਗਿਆ ਹੈ
ਬਾਕੀ ਸਿਬੂ ਪ੍ਰਾਂਤ ਨੂੰ GCQ ਦੇ ਅਧੀਨ ਰੱਖਿਆ ਗਿਆ ਹੈ.

ਮਹੀਨੇ ਦੀ ਸ਼ੁਰੂਆਤ ਵਿਚ ਮੈਟਰੋ ਮਨੀਲਾ ਵਿੱਚ GCQ ਲਾਗੂ ਕੀਤੀ ਗਈ ਸੀ ਜਿਸ ਵਿਚ ਸਰਕਾਰ ਨੇ ਆਰਥਿਕ ਗਤੀਵਿਧੀਆਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ.

ਰਾਜਧਾਨੀ ਖੇਤਰ ਲੰਬੇ ਸਮੇਂ ਤੋਂ ਫਿਲਪੀਨਜ਼ ਵਿੱਚ ਕੋਵਿਡ -19 ਦੇ ਪ੍ਰਕੋਪ ਦਾ ਕੇਂਦਰ ਰਿਹਾ ਹੈ ਪਰ ਹਾਲ ਹੀ ਵਿੱਚ ਸਰਕਾਰੀ ਅਧਿਕਾਰੀਆਂ ਨੇ ਸਿਬੂ ਸਿਟੀ ਅਤੇ ਸਿਬੂ ਪ੍ਰਾਂਤ ਨੂੰ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਹੋਟਸਪੋਟ ਐਲਾਨਿਆ ਸੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)