More Manila News  Posts
ਸਭ ਤੋਂ ਛੋਟੀ ਉਮਰ ਦਾ ਕੋਰੋਨਾ ਤੋਂ ਬਚਣ ਵਾਲਾ ਬੱਚਾ ਮਰਿਆ


ਮਨੀਲਾ ਫਿਲਪੀਨਜ਼ – ਕੋਰੋਨਾ ਵਾਇਰਸ ਤੋਂ ਬਚਣ ਵਾਲਾ ਦੇਸ਼ ਦਾ ਸਭ ਤੋਂ ਛੋਟਾ ਬੱਚਾ ਜ਼ਿੰਦਗੀ ਤੋਂ ਹਾਰ ਗਿਆ।

12 ਅਪ੍ਰੈਲ ਨੂੰ ਜੰਮੇ ਕੋਬੇ ਮੰਜਰੇਸ ਨੂੰ covid -19 ਦੀ ਜਾਂਚ ਕੀਤੀ ਗਈ ਸੀ ਜਦੋਂ ਉਹ ਸਿਰਫ 5 ਦਿਨਾਂ ਦਾ ਸੀ. ਅਤੇ ਉਹ ਪੋਸਿਟਿਵ ਪਾਇਆ ਗਿਆ ਸੀ , ਆਖਰਕਾਰ ਉਹ ਠੀਕ ਹੋ ਗਿਆ ਅਤੇ 28 ਅਪ੍ਰੈਲ ਨੂੰ ਨੈਸ਼ਨਲ ਚਿਲਡਰਨਜ਼ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ । ਉਸਦੇ ਮਾਪਿਆਂ ਨੇ ਮਈ ਦੇ ਸ਼ੁਰੂ ਵਿੱਚ ਉਸਨੂੰ ਕਬਜ਼ ਦੀ ਸਮੱਸਿਆ ਕਾਰਨ ਇੱਕ ਵਾਰ ਫਿਰ ਤੋਂ ਹਸਪਤਾਲ ਲਿਆਂਦਾ ਗਿਆ ,
ਬੱਚੇ ਨੂੰ ਖੂਨ ਦੀ ਇਨਫੈਕਸ਼ਨ ਸੀ ਅਤੇ ਉਸਦਾ ਪੇਟ ਲਗਾਤਾਰ ਫੁੱਲਦਾ ਰਿਹਾ. ਉਸ ਦੇ ਪਿਤਾ ਰੋਨਲ ਮੰਜਰੇਸ ਨੇ ਦੱਸਿਆ ਕਿ ਉਸ ਦਾ ਬਲੱਡ ਸ਼ੂਗਰ ਦਾ ਪੱਧਰ ਵੀ ਉਤਰਾਅ ਚੜ੍ਹਾਅ ਵਿੱਚ ਰਿਹਾ।
 
ਮੰਜਰੇਸ ਨੇ ਕਿਹਾ, “ਮੈਂ ਕੱਲ੍ਹ...

ਰਾਤ ਡਾਕਟਰ ਨਾਲ ਗੱਲ ਕੀਤੀ ਅਤੇ ਉਸ ਨੇ ਕਿਹਾ ਕਿ ਉਸਦੇ ਪੁੱਤਰ ਦੇ ਮੂੰਹ ਵਿਚ ਦੀ ਪਾਈਪ ਲਗਾਉਣਾ ਪਵੇਗਾ ਅਤੇ ਰਾਤ ਨੂੰ 1 ਬਜੇ ਦੇ ਕਰੀਬ ਉਸਦੀ ਮੌਤ ਹੋ ਗਈ ,

ਰੋਂਨੇਲ ਜੋ ਕੇ ਇੱਕ ਦਿਹਾੜੀਦਾਰ ਹੈ ਨੇ ਕਿਹਾ ਕਿ ਉਹ ਅਲਾਬਾਂਗ ਤੋਂ ਕੁਈਜ਼ਨ ਸ਼ਹਿਰ ਜਾਣ ਲਈ ਕੋਈ ਵਹੀਕਲ ਲੱਭ ਰਿਹਾ ਹੈ ਤਾਂ ਜੋ ਲਾਸ਼ ਨੂੰ ਲੈ ਕੇ ਆ ਸਕੇ , ਉਸਨੇ ਕਿਹਾ ਕਿ ਉਸਦੇ ਕੋਲ ਬੱਚੇ ਦੇ ਅੰਤਿਮ ਰਸਮਾਂ ਲਈ ਪੈਸੇ ਨਹੀਂ ਹਨ।

ਜੋ ਲੋਕ ਮਦਦ ਕਰਨਾ ਚਾਹੁੰਦੇ ਹਨ ਉਹ ਸੰਪਰਕ ਕਰ ਸਕਦੇ ਹਨ (0951) 999 2328.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)