More Manila News  Posts
ਦੁਤਰਤੇ ਨਹੀਂ ਚਾਹੁੰਦੇ ਉਹਨਾਂ ਦੀ ਧੀ ਸਾਰਾ ਬਣੇ ਰਾਸ਼ਟਰਪਤੀ – ਜਾਣੋ ਵਜ੍ਹਾ


ਰਾਸ਼ਟਰਪਤੀ ਰੋਡਰਿਗੋ ਦੁਤਰਤੇ ਇੱਕ ਵਾਰ ਫਿਰ ਦਵਾਓ ਸ਼ਹਿਰ ਦੀ ਮੌਜੂਦਾ ਮੇਅਰ ਅਤੇ ਆਪਣੀ ਧੀ ਸਾਰਾ ਦੁਤਰਤੇ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੇ ਹੱਕ ਵਿੱਚ ਨਹੀਂ ਹਨ , ਉਹਨਾਂ ਕਿਹਾ ਜਦ ਤੱਕ ਤੁਹਾਡੇ ਅੰਦਰ ਦੇਸ਼ ਭਗਤੀ ਨਹੀਂ ਹੈ , ਰਾਸ਼ਟਰਪਤੀ ਦੀ ਚੋਣ ਨਾ ਲੜੋ।
ਸੁਲੁ ਵਿੱਚ ਸੋਮਵਾਰ ਨੂੰ ਸੈਨਿਕਾਂ ਦੇ ਅੱਗੇ ਦਿੱਤੇ ਭਾਸ਼ਣ ਵਿੱਚ, ਦੁਤਰਤੇ ਨੇ ਕਿਹਾ ਕਿ ਤੁਸੀਂ ਸਿਰਫ ਸ਼ੋਂਕ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਹੀਂ ਲੜ ਸਕਦੇ।
ਸੰਨ 2022 ਵਿਚ ਇਕ ਸੰਭਾਵੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਸਾਰਾ ਦਾ ਨਾਮ ਸਾਹਮਣੇ ਆਇਆ ਹੈ, ਹਾਲਾਂਕਿ ਉਸਨੇ ਅਗਲੀਆਂ ਕੌਮੀ ਚੋਣਾਂ...

ਵਿਚ ਰਾਸ਼ਟਰਪਤੀ ਦਾ ਅਹੁਦਾ ਲੈਣ ਦੇ ਇਰਾਦੇ ਤੋਂ ਇਨਕਾਰ ਕਰ ਦਿੱਤਾ ਹੈ.
ਦੁਤਰਤੇ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਰਾਸ਼ਟਰਪਤੀ ਬਣ ਕੇ ਤੁਸੀਂ ਉਦੋਂ ਤੱਕ ਪੈਸਾ ਨਹੀਂ ਕਮਾ ਸਕਦੇ , ਜਦ ਤਕ ਤੁਸੀਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਹੀਂ ਹੁੰਦੇ. ਉਸਨੇ ਇਥੋਂ ਤਕ ਕਿਹਾ ਕਿ ਸੈਨਿਕ ਜਰਨੈਲ ਰਾਸ਼ਟਰਪਤੀ ਨਾਲੋਂ ਵੱਧ ਕਮਾਈ ਕਰਦੇ ਹਨ।
ਇਹ ਜਨਤਾ ਦੀ ਸੇਵਾ ਹੈ , ਉਹਨਾਂ ਕਿਹਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)