More Manila News  Posts
ਜਾਣੋ ਕਿਸ ਜਗ੍ਹਾ ਕੀਤਾ 5 – 6 ਬੰਦ


ਕਲੰਬਾ – ਇਥੇ ਅੱਜ ਇੱਕ ਬਰੰਗੇ ਵਿੱਚ ਪੰਜਾਬੀਆਂ ਦੇ 5 – 6 ਕਰਨ ਤੇ ਰੋਕ ਲਗਾ ਦਿੱਤੀ ਗਈ , ਬਰੰਗੇ ਦੇ ਕੈਪਟਨ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਇਥੇ ਵੱਧ ਰਹੇ ਕੇਸਾਂ ਕਾਰਨ ਮੈਨੂੰ ਮੇਅਰ ਵਲੋਂ ਸਖ਼ਤਾਈ ਕਰਨ ਦਾ ਆਦੇਸ਼ ਮਿਲਿਆ ਹੈ , ਅਤੇ ਪੰਜਾਬੀ ਘਰ ਘਰ ਜਾਂ ਦੁਕਾਨਾਂ ਤੇ ਪੈਸੇ ਇਕੱਠੇ ਕਰਨ ਜਾਂਦੇ ਹਨ ਜਿਸ ਨਾਲ ਕਰੋਨਾ ਦਾ ਖਤਰਾ ਵੱਧ ਜਾਂਦਾ ਹੈ , ਇਸ ਕਰਕੇ ਉਹਨਾਂ ਪੰਜਾਬੀਆਂ ਨੂੰ 30 ਤਰੀਕ ਤੱਕ ਕੰਮ ਬੰਦ ਕਰਨ ਲਈ ਕਿਹਾ ਹੈ , ਉਸਨੇ ਇਹ ਵੀ ਕਿਹਾ ਕਿ ਜੇ ਕਿਸੇ ਇੱਕ ਪੰਜਾਬੀ ਜਾਂ ਉਹਨਾਂ ਦੇ ਗਾਹਕ ਨੂੰ ਕਰੋਨਾ ਦੀ ਸ਼ਿਕਾਇਤ ਹੋਈ ਤਾਂ ਅਸੀਂ ਇਥੇ ਸਾਰੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਇਕਾਂਤਵਾਸ ਕਰਾਂਗੇ ,...

ਉਹਨਾਂ ਇਹ ਵੀ ਕਿਹਾ ਕਿ ਅਸੀਂ ਇਹ ਤੁਹਾਡੇ ਭਲੇ ਲਈ ਹੀ ਕਰ ਰਹੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ 30 ਤੱਕ ਕੰਮ ਤੇ ਨਾ ਆਓ, 1 ਤਰੀਕ ਤੋਂ ਫਿਰ ਕੰਮ ਸ਼ੁਰੂ ਕਰ ਦਿਓ , ਇਸ ਦੌਰਾਨ ਜੇ ਕੋਈ ਪੰਜਾਬੀ ਕੰਮ ਕਰਦਾ ਫੜ੍ਹ ਹੋ ਗਿਆ ਤਾਂ ਉਸਦਾ ਜਿੰਮੇਵਾਰ ਉਹ ਖੁਦ ਹੋਵੇਗਾ ,

ਜੇ ਤੁਹਾਡੇ ਕੋਲ ਵੀ ਕੋਈ ਛੋਟੀ ਜਾਂ ਵੱਡੀ ਖਬਰ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰੋ
ਉੱਪਰ ਮਾਇਕ ਤੇ ਕਲਿਕ ਕਰੋ ਖਬਰ ਸਾਂਝੀ ਕਰਨ ਲਈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)