More Manila News  Posts
ਮਨੀਲਾ ਵਿਚ ਵਸਦੇ ਪੰਜਾਬੀ ਵੀਰਾਂ ਨੂੰ ਇਕ ਬਹੁਤ ਹੀ ਜਰੂਰੀ


ਮਨੀਲਾ ਵਿਚ ਵਸਦੇ ਪੰਜਾਬੀ ਵੀਰਾਂ ਨੂੰ ਇਕ ਬਹੁਤ ਹੀ ਜਰੂਰੀ
ਬੇਨਤੀ ਆ ਜੀ ਆਪਣੇ ਦੋ ਪੰਜਾਬੀ ਵੀਰ ਸੰਦੀਪ ਸਿੰਘ ਤੇ ਜਸਪਾਲ ਸਿੰਘ ਕਲ ਸ਼ਾਮ 4 ਵਜੇ ਦੇ ਕਰੀਬ ਗੁਰੂ ਘਰ ਗਏ ਸੀ ਪਰ ਘਰ ਵਾਪਸ ਨਹੀ ਆਏ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੇ ਮੇਰੇ ਕਿਸੇ ਵੀਰ ਭਾਈ ਨੂੰ ਉਹਨਾਂ ਬਾਰੇ ਪਤਾ ਹੋਵੇ ਜਾਂ ਕਿਤੇ ਦੇਖੇ ਹੋਣ
ਤਾਂ ਜਰੂਰ ਦੱਸਣ ਜੀ 🙏🙏
Contact number satnam singh : 09334089006
paranauqe city

/> Sm sucat
Post ਨੂੰ ਵੱਧ ਤੋ ਵੱਧ share ਕਰੋ ਜੀ ਤਾ ਕੇ ਵੀਰ ਮਿਲ ਜਾਣ ਧੰਨਵਾਦ 🙏🙏🙏🙏

...
...



Related Posts

Leave a Reply

Your email address will not be published. Required fields are marked *

One Comment on “ਮਨੀਲਾ ਵਿਚ ਵਸਦੇ ਪੰਜਾਬੀ ਵੀਰਾਂ ਨੂੰ ਇਕ ਬਹੁਤ ਹੀ ਜਰੂਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)