More Manila News  Posts
ਮੋਟਰਾਂ ਦੀ ਕੋਡਿੰਗ ਸੰਬਧੀ ਜਰੂਰੀ ਜਾਣਕਾਰੀ


ਅੱਜ ਸਵੇਰ ਦੇ ਕਿ ਮੈਸੇਜ ਆ ਰਹੇ ਨੇ ਤੇ ਕਈ ਪੰਜਾਬੀ ਕਹਿ ਰਹੇ ਨੇ ਕਿ ਸੋਮਵਾਰ ਤੋਂ ਮੋਟਰਾਂ ਤੇ ਕੋਡਿੰਗ ਲਾਗੂ ਹੋ ਜਾਵੇਗੀ , ਤੁਹਾਨੂੰ ਦੱਸ ਦਈਏ ਕਿ ਇਹ ਬਿਲਕੁਲ ਝੂਠੀ ਖਬਰ ਹੈ , ਇਸ ਤਰਾਂ ਦੀ ਕੋਈ ਖਬਰ ਨਹੀਂ ਆਈ ਕਿ 2 ਪਈਆ ਵਾਹਨ ਤੇ ਕੋਡਿੰਗ ਲਾਗੂ ਹੋਵੇਗੀ , ਖਬਰ ਸਿਰਫ ਇਹ ਆਈ ਹੈ ਕਿ ਸੋਮਵਾਰ ਤੋਂ ਗੱਡੀਆਂ ਤੇ ਇੱਕ ਵਾਰ ਫਿਰ ਕੋਡਿੰਗ ਚਾਲੂ ਹੋ ਜਾਵੇਗੀ ਕਿਉਂਕਿ ਲਾਕ ਡਾਊਨ ਕਰਕੇ ਕੋਡਿੰਗ ਬੰਦ ਕੀਤੀ ਹੋਈ ਸੀ ਜੋ ਹੁਣ 8 ਜੂਨ ਮਤਲਬ ਸੋਮਵਾਰ ਤੋਂ ਇੱਕ ਵਾਰ ਫਿਰ ਚਾਲੂ ਹੋਣੀ ਸੀ ਪਰ ਹੁਣ ਤਾਜ਼ਾ ਖਬਰ ਇਹ ਆ ਰਹੀ...

ਹੈ ਕਿ
MMDA ਦੀ ਬੁਲਾਰੇ ਸਿਲਿਨ ਪਾਇਲਗੋ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਡਿੰਗ ਸਕੀਮ, ਜਿਸਦੀ 8 ਜੂਨ ਨੂੰ ਲਾਗੂ ਹੋਣ ਦੀ ਯੋਜਨਾ ਬਣਾਈ ਗਈ ਸੀ, ਹੁਣ ਅਗਲੇ ਨੋਟਿਸ ਤੱਕ ਲਾਗੂ ਨਹੀਂ ਕੀਤੀ ਜਾਏਗੀ।”
“ਅਗਲੇ ਹਫਤੇ ਕੋਈ ਕੋਡਿੰਗ ਨਹੀਂ,” ਪਾਇਲਾਗੋ ਨੇ ਕਿਹਾ।
ਮਤਲਬ ਗੱਡੀਆਂ ਦੀ ਕੋਡਿੰਗ ਵੀ ਸੋਮਵਾਰ ਤੋਂ ਲਾਗੂ ਨਹੀਂ ਹੋਵੇਗੀ , , ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

...
...



Related Posts

Leave a Reply

Your email address will not be published. Required fields are marked *

One Comment on “ਮੋਟਰਾਂ ਦੀ ਕੋਡਿੰਗ ਸੰਬਧੀ ਜਰੂਰੀ ਜਾਣਕਾਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)