More Manila News  Posts
ਇਹਨਾਂ 12 ਖੇਤਰਾਂ ਵਿੱਚ ਚੱਲਣਗੀਆਂ ਜਿਪਾਂ


ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ, ਜੂਨੀਅਰ ਨੇ ਕਿਹਾ ਕਿ ਪਬਲਿਕ ਯੂਟਿਲਿਟੀ ਜੀਪਨੀਜ਼ (PUJ) ਹੁਣ covid-19 ਮਹਾਂਮਾਰੀ ਦੇ ਵਿਚਕਾਰ ਦੇਸ਼ ਦੇ ਘੱਟੋ-ਘੱਟ 12 ਖੇਤਰਾਂ ਵਿੱਚ ਕੰਮ ਕਰ ਸਕਦੀ ਹੈ.

ਰੋਕ ਨੇ ਉਸੇ ਦਿਨ ਇਹ ਐਲਾਨ ਕੀਤਾ ਕਿ ਯੂਵੀ ਐਕਸਪ੍ਰੈਸ ਦੇ 980 ਯੂਨਿਟਾਂ ਨੂੰ ਕੌਮੀ ਰਾਜਧਾਨੀ ਖੇਤਰ ਵਿਚ ਪਹਿਲੀ ਵਾਰ ਫਿਰ ਤੋਂ ਗਲੀਆਂ ਵਿਚ ਘੁੰਮਣ ਦੀ ਇਜ਼ਾਜ਼ਤ ਦਿੱਤੀ ਗਈ ਸੀ, ਇਹ ਮਾਰਚ ਵਿਚ ਤਾਲਾਬੰਦੀ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਯੂਵੀ ਐਕਸਪ੍ਰੈਸ ਇੱਕ ਵਾਰ ਫਿਰ ਸੜਕਾਂ ਤੇ ਉਤਰੇਗੀ
ਉਹ ਖੇਤਰ ਜਿੱਥੇ PUJ ਨੂੰ ਦੁਬਾਰਾ ਸੜਕਾਂ ‘ਤੇ ਚੱਲਣ ਦੀ ਆਗਿਆ ਮਿਲੀ ਹੈ ਉਹ...

ਹਨ:

ਬੁਲਾਕਨ
ਪੰਪੰਗਾ
ਕਾਗਯਾਨ ਡੀ ਓਰੋ
ਸਾਊਥ ਕੋਟਾਬਾਤੋ
ਸਿਕਿਜੋਰ
ਖੇਤਰ 1 (ਆਈਲੋਕੋਸ ਖੇਤਰ)
ਖੇਤਰ 6 (ਵੈਸਟਰਨ ਵਿਸਾਯਾ)
ਖੇਤਰ 8 (ਈਸਟਰਨ ਵਿਸਾਯਾ)
ਖੇਤਰ 10 (ਨੋਰਥਰਨ ਮਿੰਦਾਨਾਓ)
ਖੇਤਰ 11 (ਦਵਾਓ ਖੇਤਰ)
ਖੇਤਰ 12 (ਸੋਕਸਕਸਰਜਨ)
ਖੇਤਰ 13 (ਕੈਰਾਗਾ)
NCR ਜਿਥੇ ਲਗਭਗ 13 ਮਿਲੀਅਨ ਵਸਨੀਕਾ ਅਤੇ ਦੇਸ਼ ਦੀ ਆਰਥਿਕ ਗਤੀਵਿਧੀ ਦਾ ਕੇਂਦਰ ਹੈ ,ਨੂੰ ਹਾਲੇ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)