More Manila News  Posts
ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਵੀਰ ਦੀ ਮਦਦ ਹੋ ਸਕੇ


ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ
ਇਸ ਵੀਰ ਦਾ ਨਾਮ ਜਗਰੂਪ ਸਿੰਘ ਹੈ , ਇਹ ਵੀਰ ਬਹੁਤ ਬਿਮਾਰ ਹੈ ਅਤੇ ਮਿਸ਼ਨ ਹਸਪਤਾਲ ਪਾਸਿਗ ਰੋਸਾਰੀਆ ਦੇ ਕਮਰਾ ਨੰਬਰ 403 ਵਿਚ ਦਾਖਿਲ ਹੈ , ਇਸ ਵੀਰ ਦਾ ਲੀਵਰ ਖਰਾਬ ਹੋ ਗਿਆ ਹੈ ਅਤੇ ਡਾਕਟਰ 50-50 ਚਾਂਸ ਦੱਸ ਰਹੇ ਹਨ। ਖਰਚਾ ਬਹੁਤ ਹੋ ਰਿਹਾ ਅਤੇ ਬਹੁਤ ਸਾਰੇ ਮੁੰਡੇ ਮਦਦ ਵੀ ਕਰ ਰਹੇ ਹਨ। ਇਸ ਵੀਰ ਦਾ ਪਿੰਡ ਰੋਡੇ (ਮੋਗਾ) ਹੈ। ਜੇ ਕੋਈ ਵੀਰ ਨੂੰ ਮਿਲਣਾ...

ਚਾਹੁੰਦਾ ਤਾਂ ਹਸਪਤਾਲ ਜਾ ਕੇ ਮਿਲ ਸਕਦਾ ਹੈ , ਜੇ ਕੋਈ ਵੀਰ ਦੀ ਮਦਦ ਕਰਨਾ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ

Contact persson .gora .09166592329

And Ninder .9453017590

Account number 002220134764
Name GURTEJ SINGH BRAR
BDO BANK PHILIPPINES METRO MANILA

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)